ਤੇਰੇ ਪਤਲੇ ਜਹੇ ਲੱਕ ਤੇ
ਨੀ ਲਹਿੰਗਾ ਨਹੀਓ ਠਹਿਰ ਦਾ
ਨੀ ਲਹਿੰਗਾ ਨਹੀਓ ਠਹਿਰ ਦਾ
ਤੇਰੇ ਪਤਲੇ ਜਹੇ ਲੱਕ ਤੇ
ਨੀ ਲਹਿੰਗਾ ਨਹੀਓ ਠਹਿਰ ਦਾ
ਨੀ ਲਹਿੰਗਾ ਨਹੀਓ ਠਹਿਰ ਦਾ
ਮੁੰਡਿਆਂ ਤੇ ਟਾਇਮ ਚੱਲਦਾ
ਨੀ ਸੱਚੀ ਮੁਚੀ ਕਹਿਰ ਦਾ
ਨੀ ਸੱਚੀ ਮੁਚੀ ਕਹਿਰ ਦਾ
ਤੇਰੇ ਪਤਲੇ ਜਹੇ ਲੱਕ ਤੇ
ਨੀ ਲਹਿੰਗਾ ਨਹੀਓ ਠਹਿਰ ਦਾ
ਨੀ ਲਹਿੰਗਾ ਨਹੀਓ ਠਹਿਰ ਦਾ
ਕੋਲੋਂ horn blow ਕਰਕੇ
ਨੀ ਲੰਘੇ Jaguar ਦਾ
ਨੀ ਲੰਘੇ Jaguar ਦਾ
ਏ ਤੇਰੇ ਪਤਲੇ ਜਹੇ ਲੱਕ ਤੇ
ਨੀ ਲਹਿੰਗਾ ਨਹੀਓ ਠਹਿਰ ਦਾ
ਨੀ ਲਹਿੰਗਾ ਨਹੀਓ ਠਹਿਰ ਦਾ
ਮੁੰਡਿਆਂ ਤੇ ਟਾਇਮ ਚੱਲਦਾ
ਨੀ ਸੱਚੀ ਮੁਚੀ ਕਹਿਰ ਦਾ
ਨੀ ਸੱਚੀ ਮੁਚੀ ਕਹਿਰ ਦਾ
ਤੈਨੂੰ ਚੜ੍ਹਦੀ ਜਵਾਨੀ ਦਾ ਗੁਰੂਰ ਹੈ
ਮੁੰਡਿਆਂ ਨੂੰ ਤੇਰਾ ਹੀ ਫਿਤੂਰ ਹੈ
ਤੈਨੂੰ ਚੜ੍ਹਦੀ ਜਵਾਨੀ ਦਾ ਗੁਰੂਰ ਹੈ
ਮੁੰਡਿਆਂ ਨੂੰ ਤੇਰਾ ਹੀ ਫਿਤੂਰ ਹੈ
Million pound ਤੇਰਾ ਨਖਰਾ
ਸ਼ਹਿਰ ਵਿਚ ਸਾਰੇ ਮਸ਼ਹੂਰ ਹੈ
Million pound ਤੇਰਾ ਨਖਰਾ
ਸ਼ਹਿਰ ਵਿਚ ਸਾਰੇ ਮਸ਼ਹੂਰ ਹੈ
ਘਰੋਂ ਨਿਕਲੀ ਤੂੰ ਜਾਮ ਹੋ ਗਿਆ
ਨੀ ਹਰ ਚੌਕ ਸ਼ਹਿਰ ਦਾ
ਨੀ ਹਰ ਚੌਕ ਸ਼ਹਿਰ ਦਾ
ਏ ਤੇਰੇ ਪਤਲੇ ਜਹੇ ਲੱਕ ਤੇ
ਨੀ ਲਹਿੰਗਾ ਨਹੀਓ ਠਹਿਰ ਦਾ
ਨੀ ਲਹਿੰਗਾ ਨਹੀਓ ਠਹਿਰ ਦਾ
ਤੇਰੇ ਪਤਲੇ ਜਹੇ ਲੱਕ ਤੇ
ਨੀ ਲਹਿੰਗਾ ਨਹੀਓ ਠਹਿਰ ਦਾ
ਨੀ ਲਹਿੰਗਾ ਨਹੀਓ ਠਹਿਰ ਦਾ
ਮੁੰਡਿਆਂ ਤੇ ਟਾਇਮ ਚੱਲਦਾ
ਨੀ ਸੱਚੀ ਮੁਚੀ ਕਹਿਰ ਦਾ
ਨੀ ਸੱਚੀ ਮੁਚੀ ਕਹਿਰ ਦਾ
ਮੁੰਡਿਆਂ ਤੇ ਟਾਇਮ ਚੱਲਦਾ
ਨੀ ਸੱਚੀ ਮੁਚੀ ਕਹਿਰ ਦਾ
ਨੀ ਸੱਚੀ ਮੁਚੀ ਕਹਿਰ ਦਾ
ਪਾਣੀਆਂ ਨੂੰ ਅੱਗ ਲਾਉਂਦੀ ਅੱਖ ਨੀ
ਸੂਈ ਦੇ ਨੱਕੇ ਚੋਂ ਲੰਘੇ ਲੱਕ ਨੀ
ਪਾਣੀਆਂ ਨੂੰ ਅੱਗ ਲਾਉਂਦੀ ਅੱਖ ਨੀ
ਸੂਈ ਦੇ ਨੱਕੇ ਚੋਂ ਲੰਘੇ ਲੱਕ ਨੀ
ਪ੍ਰੀਤ ਦੀਆਂ ਰੁਕ ਜਾਣ ਨਬਜ਼ਾਂ
ਅੱਖ ਚੱਕ ਜਦੋਂ ਲਵੇ ਤੱਕ ਨੀ
ਪ੍ਰੀਤ ਦੀਆਂ ਰੁਕ ਜਾਣ ਨਬਜ਼ਾਂ
ਅੱਖ ਚੱਕ ਜਦੋਂ ਲਵੇ ਤੱਕ ਨੀ
ਰਹਿਨੇ ਆਂ ਹਮੇਸ਼ਾ ਦੱਬ ਦੇ
ਨਿਸ਼ਾਨ ਤੇਰੀ ਪੈੜ ਦਾ
ਨਿਸ਼ਾਨ ਤੇਰੀ ਪੈੜ ਦਾ
ਤੇਰੇ ਪਤਲੇ ਜਹੇ ਲੱਕ ਤੇ
ਨੀ ਲਹਿੰਗਾ ਨਹੀਓ ਠਹਿਰ ਦਾ
ਨੀ ਲਹਿੰਗਾ ਨਹੀਓ ਠਹਿਰ ਦਾ
ਮੁੰਡਿਆਂ ਤੇ ਟਾਇਮ ਚੱਲਦਾ
ਨੀ ਸੱਚੀ ਮੁਚੀ ਕਹਿਰ ਦਾ
ਨੀ ਸੱਚੀ ਮੁਚੀ ਕਹਿਰ ਦਾ
Jaymeet ਏ
ਪ੍ਰੀਤ ਹਰਪਾਲ
This is how we do