LyricsTranslator Logo

Lahore [Remix]

DJ Goddess and Gippy Grewal

  • Available translations: No translations yet
  • Original spelling: English
  • Views: 0
  • Duration: 03:20
Goddess

Oh baby when you walk walk
ਤੇ ਟ੍ਰੈਫ਼ਿਕ ਹੁੰਦੀ block block
ਕੁੜੀਏ ਤੂੰ looking nice nice nice
You made the party

ਓ ਨਖਰਾ ਏ ਲਾਹੌਰ ਦਾ ਮੈਂ ਆਸ਼ਿਕ ਤੇਰੀ ਤੋਰ ਦਾ
ਚੰਡੀਗੜ੍ਹ ਵਿਚ ਚਰਚਾ ਏ ਬਿੱਲੋ ਤੇਰੀ ਟੌਰ ਦਾ
ਗੱਲੀ ਗੱਲੀ ਵਿਚ ਹਿਲੀ ਨੀ
ਤੇਰੀ ਨਾਗ ਪਰਾਂਦੀ Delhi ਦੀ
ਓ ਗੇੜੀ ਰੂਟ ਹੀ ਬਣ ਗਿਆ ਏ
ਤੇਰਾ sector ੩੬ ਤੋਰ ਦਾ
ਨਖਰਾ ਏ ਲਾਹੌਰ ਦਾ (yeah yeah)

Oh baby when you walk walk walk
ਤੇ ਟ੍ਰੈਫ਼ਿਕ ਹੁੰਦੀ block block block
ਕੁੜੀਏ ਤੂੰ looking nice nice nice
Girl you make the party rock rock rock

ਤੇਰਾ ਸੂਰਮਾ ਅੜੀਏ london ਦਾ
ਕੋਮਲ ਜੇਹਾ ਮੁਖੜਾ ਕੁੰਦਨ ਦਾ
ਤੇਰੇ ਜੁਲਫਾਂ ਵਾਲੇ ਸੱਪ ਮਹਲੇ
ਤੇਰਾ ਰੂਪ ਸੋਹਣੀਏ ਚੰਦਨ ਦਾ
ਤੇਰਾ ਸੂਰਮਾ ਅੜੀਏ london ਦਾ
ਕੋਮਲ ਜੇਹਾ ਮੁਖੜਾ ਕੁੰਦਨ ਦਾ
ਤੇਰੇ ਜ਼ੁਲਫ਼ਾਂ ਵਾਲੇ ਸੱਪ ਮਹਲੇ
ਤੇਰਾ ਰੂਪ ਸੋਹਣੀਏ ਚੰਦਨ ਦਾ
ਨਵਾਂ ਜਮਾਨਾ ਆਇਆ ਏ
ਤੇਰੇ ਹੁਸਨਾ ਦੇ ਦੌਰ ਦਾ
ਓ ਨਖਰਾ ਏ ਲਾਹੌਰ ਦਾ ਮੈਂ ਆਸ਼ਿਕ ਤੇਰੀ ਤੋਰ ਦਾ
ਚੰਡੀਗੜ੍ਹ ਵਿਚ ਚਰਚਾ ਏ ਬਿੱਲੋ ਤੇਰੀ ਟੌਰ ਦਾ
ਗੱਲੀ ਗੱਲੀ ਵਿਚ ਹਿਲੀ ਨੀ
ਤੇਰੀ ਨਾਗ ਪਰਾਂਦੀ delhi ਦੀ
ਉਹ ਗੇੜੀ ਰੂਟ ਹੀ ਬਣ ਗਿਆ ਏ
ਤੇਰਾ sector ੩੬ ਤੋਰ ਦਾ (yeah yeah)

Oh baby when you walk walk walk
ਤੇ ਟ੍ਰੈਫ਼ਿਕ ਹੁੰਦੀ block block block
ਕੁੜੀਏ ਤੂੰ looking nice nice nice
Girl you make the party rock rock rock

Goddess

Written by: BALJIT SINGH PADAM, NAVI KAMBOZ

Lyrics © Royalty Network

Share your thoughts on Lahore [Remix]

0 comments

FAQ

Lorem ipsum dolor sit amet, consectetur adipiscing elit. Sed iaculis dolor urna, vitae porttitor magna fermentum in. Nunc nec rutrum velit. Praesent fermentum arcu sed turpis aliquet.
Interdum et malesuada fames ac ante ipsum primis in faucibus. Quisque viverra elit nec blandit vestibulum. Curabitur tortor orci, convallis nec aliquam et, convallis sed tortor.
Suspendisse tincidunt sem tellus, ac finibus neque feugiat a. Nam consequat efficitur sem vel fringilla. Etiam interdum, est vel imperdiet sodales, felis turpis ornare turpis, vel ornare elit dolor vitae purus. Pellentesque vel hendrerit ante. Aenean egestas, odio at porta euismod, velit nulla hendrerit felis.
Proin quis massa ac urna sagittis imperdiet a non massa. Sed risus massa, aliquet ac gravida a, rhoncus in metus. Orci varius natoque penatibus et magnis dis parturient montes, nascetur ridiculus mus.
Read more
© Copyright 2024 LyricsTranslator.com