ਚੰਨ ਦੇਖਣ ਸੀ ਚੜੀ ਕੋਠੇ ਤੇ ਸੋਹਣੇਯਾ ਤੇਰੇ fire ਸੁਣੇ
ਹੋ ਯਾਦ ਨੀ ਮੈਨੂ ਦੱਸ detail ਚ ਬੀਬਾ ਕਿਹੜੇ ਸ਼ਿਅਰ ਸੁਣੇ
ਆਵਾਜ਼ ਆਯੀ ਸੀ loud ਚੋਬਰਾ
ਸੀ ਦਬੇਯਾ ਪੇਯਾ crowd ਚੋਬਰਾ ਵਾਕਾ ਚੰਡੀਗੜ੍ਹ ਦਾ ਸੀ
Touch ਬਦਲਣ ਨੂ (ਅਚਹਾ ਜੀ)
Touch ਬਦਲਾ ਨੂ fire ਸੀ ਕਰਦੇ ਹੀਰੋ ਕਾਹਦਾ ਬਣ’ਦਾ ਸੀ
ਓ ਤਾਂ ਤੇਰਾ ਯਾਰ ਰਕਾਨੇ check ਅਸਲੇ ਨੂ ਕਰਦਾ ਸੀ
ਓ ਤਾਂ ਤੇਰਾ ਯਾਰ ਰਕਾਨੇ
ਹੋ fire ਸੁਣੇ ਜੇ ਲਾ ਡੂਨ ਨਖਰੋ ਸੁਣੇ ਹੁੰਨੇ ਲਲਕਾਰੇ ਵੀ
ਵੇ ਛੱਡ ਸਾਰਿਯਾ ਦਿਨੇ ਖਡ਼ਾ ਕੇ ਕੁਲ fire ਤੂ ਮਾਰੇ ਵੀ
ਹੋ ਤੇਲ ਤੁਲ ਓਹਨੂ ਲਾ ਕੇ ਰਖੀ ਦਾ
ਘੋਡਾ ਸੀ ਬਣ ਮੈਂ ਦੀ ਪੱਕੀ ਦਾਲਗਾਮ ਓਹਦੀ ਮੈਂ ਫਡ’ਦਾ ਸੀ
ਓ ਤਾਂ ਜੱਟ ਓ ਤਾਂ ਤੇਰਾ ਯਾਰ ਰਕਾਨੇ check ਅਸਲੇ ਨੂ ਕਰਦਾ ਸੀ
ਵੇ ਮੇਰੀ ਜਾਂ ਤੇ ਬਣ ਗਯੀ ਸੀ ਸਾਹ ਉਤਰਦਾ ਤੇ ਏਕ ਚੜ੍ਹਦਾ ਸੀ
ਜਾਂ ਮੇਰੀ ਤੇ ਬਣ ਗਯੀ ਸੀ ਵੇ
Rick HRT!
Guess ਲਯਾ ਸੀ ਰੋਲ ਤੋਂ ਮੈਂ ਨਾਲ ਤੇਰੇ ਏਕ ਅਧ ਬਹੂਤਾਂ ਸੀ
ਹੋ ਟੀਨ ਫੂਂਕ ਕੇ ਮੋਡ ਤੇ ਹੱਲੇ ਪਤਾ ਮੈਂ ਟੰਗਿਆ ਚੌਥਾ ਸੀ
ਸ਼ੋੰਕ ਤੂ ਰਖਦਾ ਸ਼ੂਟਰ’ਆਂ ਚ ਵੇ ਸ਼ੋਰ ਸੀ ਪਿਛਹੇ ਹੂਟਰ’ਆਂ ਦੇ ਵੇ
ਦਿਲ ਮੇਰਾ ਪੇਯਾ ਡਰਦਾ ਸੀ
Touch ਬਦਲਾ ਨੂ
Touch ਬਦਲਾ ਨੂ fire ਸੀ ਕਰਦੇ ਹੀਰੋ ਕਾਹਦਾ ਬਣ’ਦਾ ਸੀ
ਓ ਤਾਂ ਤੇਰਾ ਯਾਰ ਰਕਾਨੇ check ਅਸਲੇ ਨੂ ਕਰਦਾ ਸੀ
ਓ ਤਾਂ ਤੇਰਾ ਯਾਰ ਰਕਾਨੇ
ਹੋ ਉਪਰ ਤਕ ਗੱਲ ਲੋਟ ਰਕਾਨੇ ਫਿਰੇ ਕਾਜ਼ ਤੋਂ ਛੱਡਦੀ ਆਂ
ਵਿਪਟਨ ਕਰਨੇ ਤੋ ਟਲ ਜਾ ਫਰੇਬਿਆ ਤੇਰੇ ਤਰਲੇ ਕੱਢਦੀ ਆਂ
ਹੋ ਪਿੰਡ ਕਪੂਰੇ ਦਾ ਜੱਟ ਅਥਰਾ ਜਿਗਰਾ ਰਖੇਯਾ ਕਰ ਤੂ ਤਗਦਾ
ਬਿਨਾ ਵਜਾਹ ਮੈਂ ਅੜਦਾ ਨਈ
ਓ ਤਾਂ ਜੱਟ ਓ ਤਾਂ ਤੇਰਾ ਯਾਰ ਰਕਾਨੇ check ਅਸਲੇ ਨੂ ਕਰਦਾ ਸੀ
ਵੇ ਮੇਰੀ ਜਾਂ ਤੇ ਬਣ ਗਯੀ ਸੀ ਸਾਹ ਉਤਰਦਾ ਤੇ ਏਕ ਚੜ੍ਹਦਾ ਸੀ
ਜਾਂ ਮੇਰੀ ਤੇ ਬਣ ਗਯੀ ਸੀ ਵੇ