LyricsTranslator Logo

Tunu Tunu

Hardik and Sukriti Kakar

  • Available translations: No translations yet
  • Original spelling: English
  • Views: 4
  • Duration: 02:54
ਲੱਕ ਮੇਰਾ ਟੂਨੁ ਟੂਨੁ ਕਰਤਾ ਹੈ
ਲੱਕ ਮੇਰਾ ਟੂਨੁ ਟੂਨੁ ਕਰਤਾ ਹੈ
ਟੂਨੁ ਟੂਨੁ ਕਰਤਾ ਹੈ
ਲੱਕ ਮੇਰਾ ਟੂਨੁ ਟੂਨੁ ਕਰਤਾ ਹੈ

English ਵਾਲੇ ਤਾਲ ਪੇ
ਮੈਂ ਨਚਦੀ ਕਮਾਲ
ਤੇਰਾ ਹੋਣਾ ਬੁਰਾ ਹਾਲ ਸੋਹਣੇਯਾ ਵੇ
ਮੇਰਾ ਲੌਂਗ ਤੇ ਲਸ਼ਕਾਰਾ ਕਰਦਾ ਇਸ਼ਾਰਾ
ਮੇਰੇ ਕੋਲ ਤੂ ਆਜਾ ਸੋਹਣੇਯਾ ਵੇ
ਲੱਕ ਮੇਰਾ ਟੂਨੁ ਟੂਨੁ ਕਰਤਾ ਹੈ

ਓ ਲੱਕ ਮੇਰਾ ਟੂਨੁ ਟੂਨੁ ਕਰਤਾ ਹੈ
ਲੱਕ ਮੇਰਾ ਟੂਨੁ ਟੂਨੁ ਕਰਤਾ ਹੈ
ਲੱਕ ਮੇਰਾ ਟੂਨੁ ਟੂਨੁ ਕਰਤਾ ਹੈ
ਟੂਨੁ ਟੂਨੁ ਕਰਤਾ ਹੈ
ਲੱਕ ਮੇਰਾ ਟੂਨੁ ਟੂਨੁ ਕਰਤਾ ਹੈ

ਮੇਰਾ ਰੂਪ ਤੇ ਤੈਨੂ ਪੂਰਾ
ਪਟੋਲਾ ਲਗਦਾ ਆਏ
ਪਤਲਾ ਜਿਹਾ ਲੱਕ ਤੋ ਮੇਰਾ
ਮਡੋਨਾ ਵਰਗਾ ਆਏ ਜੇ

ਮੇਰਾ ਰੂਪ ਤੇ ਤੈਨੂ ਪੂਰਾ
ਪਟੋਲਾ ਲਗਦਾ ਆਏ
ਪਤਲਾ ਜਿਹਾ ਲੱਕ ਤੋ ਮੇਰਾ
ਮਡੋਨਾ ਵਰਗਾ ਆਏ ਜੇ

ਮੇਰੀ ਹਿਰਨੀ ਸੀ ਚਾਲ
ਮੈਂ ਤੋ ਲਗਦੀ ਕਮਾਲ
ਆਜਾ ਨਾਚ ਮੇਰੇ ਨਾਲ ਸੋਹਣੇਯਾ ਵੇ
ਮੈਂ ਕੂੜੀ ਹੂ ਕੰਵਾਰੀ
ਮੇਰੀ style ਬੇਮਿਸਾਲ
ਹੁੰਨ ਦੱਸੋ ਜੀ ਕਿ ਹਾਲ ਸੋਹਣੇਯਾ ਵੇ

ਲੱਕ ਮੇਰਾ ਟੂਨੁ ਟੂਨੁ ਕਰਤਾ ਹੈ
ਓ ਲੱਕ ਮੇਰਾ ਟੂਨੁ ਟੂਨੁ ਕਰਤਾ ਹੈ
ਲੱਕ ਮੇਰਾ ਟੂਨੁ ਟੂਨੁ ਕਰਤਾ ਹੈ
ਲੱਕ ਮੇਰਾ ਟੂਨੁ ਟੂਨੁ ਕਰਤਾ ਹੈ
ਟੂਨੁ ਟੂਨੁ ਕਰਤਾ ਹੈ
ਲੱਕ ਮੇਰਾ

ਲੱਕ ਲੱਕ ਲੱਕ ਲੱਕ
ਲੱਕ ਤੇਰਾ ਹੀਲੇ ਜੈਸੇ ਪੇਂਡੁਲਮ
ਕਰਤਾ ਹੈ ਟਿਕ-ਟੋਕ, ਟਿਕ-ਟੋਕ ਹਰਦਮ
ਰੋਕ ਲੋ ਇਸ਼੍ਸ ਲੱਕ ਨੂ ਨਈ ਤੇ
ਕਰ ਦੇਗਾ ਯੇਹ ਕੋਯੀ ਜੁਲਮ

ਆਗ ਲਗਾ ਦੇਤਾ ਹੈ ਤੇਰਾ
ਦੇਸੀ ਕ਼ਾਤਿਲਾਨਾ ਲੁਕ
ਉਪਰ ਸੇ ਬੁਲੇਟ ਚਲਾਤੀ ਆਏ
ਤੇਰੇ ਦੋ ਅਖਾਂ ਦੀ ਬੰਦੂਕ

ਜਦੋਂ ਨਿਕ੍ਲੁ ਮੈਂ ਬਨ ਠਣ ਕੇ
ਮੁੰਡੇ ਮੇਰੇ ਉੱਤੇ ਮਰਦੇ
ਮੇਰੇ style ਕੇ ਚਰਚੇ ਸਾਰੇ
ਦਿਨ ਰਾਤ ਵੋ ਕਰਦੇ ਹੈਂ

ਜਦੋਂ ਨਿਕ੍ਲੁ ਮੈਂ ਬਨ ਠਣ ਕੇ
ਮੁੰਡੇ ਮੇਰੇ ਉੱਤੇ ਮਰਦੇ
ਮੇਰੇ style ਕੇ ਚਰਚੇ ਸਾਰੇ
ਦਿਨ ਰਾਤ ਵੋ ਕਰਦੇ ਹੈਂ

ਮੈਂ ਤੋ fashion ਦੀ queen
ਮੇਰਾ ਨਾਮ ਸ਼ਰਲਿਨ
ਮੇਰੀ beauty ਆਏ ਸੋਹਣੇਯਾ ਵੇ
ਸਬਸੇ ਹੂ ਬੇਹਤਰੀਨ
ਮੇਰੇ ਬਾਤੇੰ ਆਫਰੀਨ
ਮੇਰਾ ਚਿਹਰਾ ਮਿਹਜ਼ਬੀਨ ਸੋਹਣੇਯਾ ਵੇ
ਲੱਕ ਮੇਰਾ ਟੂਨੁ ਟੂਨੁ ਕਰਤਾ ਹੈ

ਓ ਲੱਕ ਮੇਰਾ ਟੂਨੁ ਟੂਨੁ ਕਰਤਾ ਹੈ
ਲੱਕ ਮੇਰਾ ਟੂਨੁ ਟੂਨੁ ਕਰਤਾ ਹੈ
ਲੱਕ ਮੇਰਾ ਟੂਨੁ ਟੂਨੁ ਕਰਤਾ ਹੈ
ਟੂਨੁ ਟੂਨੁ ਕਰਤਾ ਹੈ
ਲੱਕ ਮੇਰਾ ਟੂਨੁ ਟੂਨੁ ਕਰਤਾ ਹੈ
ਟੂਨੁ ਟੂਨੁ

Written by: HARDIK, VICKY, HARDIK ACHARYA

Lyrics © Universal Music Publishing Group

Share your thoughts on Tunu Tunu

0 comments

FAQ

Lorem ipsum dolor sit amet, consectetur adipiscing elit. Sed iaculis dolor urna, vitae porttitor magna fermentum in. Nunc nec rutrum velit. Praesent fermentum arcu sed turpis aliquet.
Interdum et malesuada fames ac ante ipsum primis in faucibus. Quisque viverra elit nec blandit vestibulum. Curabitur tortor orci, convallis nec aliquam et, convallis sed tortor.
Suspendisse tincidunt sem tellus, ac finibus neque feugiat a. Nam consequat efficitur sem vel fringilla. Etiam interdum, est vel imperdiet sodales, felis turpis ornare turpis, vel ornare elit dolor vitae purus. Pellentesque vel hendrerit ante. Aenean egestas, odio at porta euismod, velit nulla hendrerit felis.
Proin quis massa ac urna sagittis imperdiet a non massa. Sed risus massa, aliquet ac gravida a, rhoncus in metus. Orci varius natoque penatibus et magnis dis parturient montes, nascetur ridiculus mus.
Read more
© Copyright 2024 LyricsTranslator.com