ਜੱਟੀ ਮਿਲੀ ਜੱਟ ਨੂੰ flower ਜਿਵੇਂ
ਜੱਟਾਂ ਦੇ ਮੁੰਡੇ ਨਾ ਬਾਲਾ ਕਰਦੇ ਸਨੇਹ
ਜੱਟੀ ਮਿਲੀ ਜੱਟ ਨੂੰ flower ਜਿਵੇਂ
ਜੱਟਾਂ ਦੇ ਮੁੰਡੇ ਨਾ ਬਾਲਾ ਕਰਦੇ ਸਨੇਹ
ਰੱਖਾਂ ਦਭ ਕੇ ਮੂਦੀਰ ਸ਼ਹਿਰ ਦੀ
ਲੇ ਲੀ ਜੁੱਮੇਵਾਰੀ ਕੱਲੇ ਸ਼ਹਿਰ ਦੀ
ਤੈਨੂੰ ਆਪਣੀ ਬਣਾਇਆ ਬਲੀਏ
ਨੀ ਤੂੰ ਮਿਲਦੀ ਗਿਲਦੀ ਰਹਿ
ਨੀ ਦੋ ਟਾਇਮ ਮਿਤਰਾਂ ਦਾ
ਨਾਮ ਨਿਰਣੇ ਕਾਲਜੇ ਲੇ
ਨੀ ਦੋ ਟਾਇਮ ਮਿਤਰਾਂ ਦਾ
ਨਾਮ ਨਿਰਣੇ ਕਾਲਜੇ ਲੇ
ਨੀ ਦੋ ਟਾਇਮ ਮਿਤਰਾਂ ਦਾ
ਮੁੰਡਾ ਨੀਰਾ Dynamite ਬਾਂਬ ਕੁੜੀਏ
ਹੋ ਦਿਲ ਵੱਡਦਾ ਜੇਬ ਤੋ ਨਾ ਤੰਗ ਕੁੜੀਏ
ਮੁੰਡਾ ਨੀਰਾ Dynamite ਬਾਂਬ ਕੁੜੀਏ
ਦਿਲ ਵੱਡਦਾ ਜੇਬ ਤੋ ਨਾ ਤੰਗ ਕੁੜੀਏ ਨੀ
ਥੋਡਾ ਏਡੀ ਏ ਜਮਾਨਾ ਮੇਰੇ ਲਈ
ਹਾਏ ਨੀ ਜੱਟ ਭੀ ਦੀਵਾਨਾ ਤੇਰੇ ਲਈ
ਮੁੰਡਾ ਸੁਣਦਾ ਨਾ ਗੱਲ ਕਿਸੇ ਦੀ
ਤੂ ਭੀ ਬੇਫਿਕਰ ਜਯੀ ਰਿਹ
ਨੀ ਦੋ ਟਾਇਮ ਮਿਤਰਾਂ ਦਾ
ਨਾਮ ਨਿਰਣੇ ਕਾਲਜੇ ਲੇ
ਨੀ ਦੋ ਟਾਇਮ ਮਿਤਰਾਂ ਦਾ
ਨਾਮ ਨਿਰਣੇ ਕਾਲਜੇ ਲੇ
ਨੀ ਦੋ ਟਾਇਮ ਮਿਤਰਾਂ ਦਾ
ਹੋ ਤੈਨੂੰ ਨਿਤ ਨਵੇਂ ਚਾਕਵੇ brand ਪਵਾਉਂਦਾ
ਨੀ ਮੁੰਡਾ ਕੁੜੀਆਂ ਨੀ ਕੁੜੀਆਂ ਦੇ ਸਿੰਗ ਆ ਫਸੌਂਦਾ
ਹੋ ਤੈਨੂੰ ਨਿਤ ਨਵੇਂ ਚਾਕਵੇ brand ਪਵਾਉਂਦਾ
ਨੀ ਮੁੰਡਾ ਕੁੜੀਆਂ ਨੀ ਕੁੜੀਆਂ ਦੇ ਸਿੰਗ ਆ ਫਸੌਂਦਾ
ਇੱਕ ਸੁਖ ਨਾਲ ਯਾਰ ਆ ਬੜੇ
ਜਿਹਦੇ ਮਿਤਰਾਂ ਦੇ ਅੜੇ ਓ ਛਡੇ
ਕਿਹਦਾ ਆਖਦਾ ਗ੍ਰਹਿ ਨੀ ਮਿਲਦੇ
ਕੱਲ ਚਕਿਆ ਪੰਡਿਤ ਓਹੀ ਲੈ
ਨੀ ਦੋ ਟਾਇਮ ਮਿਤਰਾਂ ਦਾ
ਨਾਮ ਨਿਰਣੇ ਕਾਲਜੇ ਲੇ
ਨੀ ਦੋ ਟਾਇਮ ਮਿਤਰਾਂ ਦਾ
ਨਾਮ ਨਿਰਣੇ ਕਾਲਜੇ ਲੇ
ਨੀ ਦੋ ਟਾਇਮ ਮਿਤਰਾਂ ਦਾ
Family ਦੀ ਮੰਗ ਕੁੜੀ ਘਰੇ ਊਹੀ ਆਵੇ
ਜਿਹਦੀ Facebook ਨਾਲੋ ਜਾਦਾ ਘਰ ਨੂੰ ਚਲਾਵੇ
Family ਦੀ ਮੰਗ ਕੁੜੀ ਘਰੇ ਊਹੀ ਆਵੇ
ਜਿਹਦੀ Facebook ਨਾਲੋ ਜਾਦਾ ਘਰ ਨੂੰ ਚਲਾਵੇ
ਤੌਬਾ ਤੌਬਾ ਗੋਰੀ ਗੋਰੀ ਮੇਰੀ ਜਾਂ
Ranbir ਦੀ ਪਸੰਦ ਮਾਡੀ ਨਾ
ਗੱਲਾਂ ਕਰ ਲਈ ਜੋ ਨੋਟ ਕਿੱਤੀਆਂ
ਤੂੰ ਵੀ ਕੁਝ ਨਾ ਕੁਝ ਤੇ ਕਹਿ
ਨੀ ਦੋ ਟਾਇਮ ਮਿਤਰਾਂ ਦਾ
ਨਾਮ ਨਿਰਣੇ ਕਾਲਜੇ ਲੇ
ਨੀ ਦੋ ਟਾਇਮ ਮਿਤਰਾਂ ਦਾ
ਨਾਮ ਨਿਰਣੇ ਕਾਲਜੇ ਲੇ
ਨੀ ਦੋ ਟਾਇਮ ਮਿਤਰਾਂ ਦਾ