ਹਾਂ ਕਰਕੇ ਨੀ ਏਨੂੰ ਤੂ ਮਨਾ ਲੈ
ਮੁੰਡਾ ਹੱਥਾਂ ਵਿਚੋਂ ਗਯਾ ਤੂ ਬਚਾ ਲੈ
ਹਾਂ ਕਰਕੇ ਨੀ ਏਨੂੰ ਤੂ ਮਨਾ ਲੈ
ਮੁੰਡਾ ਹੱਥਾਂ ਵਿਚੋਂ ਗਯਾ ਤੂੰ ਬਚਾ ਲੈ
ਅਮਲੀ ਦੇ ਵਾਂਗੂ ਲਗਦੀ ਆ ਤੋੜ ਨੀ
ਤੇਰਾ ਮੁਖ ਵੇਖੇ ਬਿਨਾ ਨਈ ਓ ਸਾਰਦਾ
ਤੇਰੇ ੨੦੦ gram ਦੇ ਨੀ ਦਿੱਲ ਬਦਲੇ
ਮੁੰਡਾ ਜੱਟਾਂ ਦਾ ਲੱਖਾਂ ਦੀ ਜਾਨ ਵਾਰਦਾ
ਤੇਰੇ ੨੦੦ gram ਦੇ ਨੀ ਦਿੱਲ ਬਦਲੇ
ਮੁੰਡਾ ਜੱਟਾਂ ਦਾ ਲੱਖਾਂ ਦੀ ਜਾਨ
੨੦੦ gram ਦੇ ਨੀ ,ਜੱਟਾਂ ਦਾ ਲੱਖਾਂ ਦੀ ਜਾਨ
ਸੱਜ-ਧੱਜ ਕੇ ਨੀ perfume ਮਾਰਕੇ ਨੀ
ਜਦੋਂ ਨਿਕਲੇ scooty ਉੱਤੇ ਘਰ ਤੋਂ
ਤੇਰੇਆਂ ਰਾਹਾਂ ਚ ਨਾਕੇ ਲਾਕੇ ਰਖਦਾ ਨੀ
ਕਰੇ ਜਿਹੜਿਆਂ ਰੂਟ ਆਂ ਦੀ ਨੀ ਤੂੰ ਵਰਤੋਂ
ਤੇਰੇਆਂ ਰਾਹਾਂ ਚ ਨਾਕੇ ਲਾਕੇ ਰਖਦਾ ਨੀ
ਕਰੇ ਜਿਹੜੇ ਜਿਹੜੇ ਰੂਟ ਆਂ ਦੀ ਨੀ ਵਰਤੋਂ
ਤੇਰੇ ਪਿਛੇ Yamaha ਉੱਤੇ ਮਾਰੇ ਗੇੜੀਆਂ
ਨੀ ਮੁੰਡਾ ਦੱਬ ਕੇ clutch, ਰੇਸ ਆਂ ਮਾਰਦਾ
ਤੇਰੇ ੨੦੦ gram ਦੇ ਨੀ ਦਿੱਲ ਬਦਲੇ
ਮੁੰਡਾ ਜੱਟਾਂ ਦਾ ਲੱਖਾਂ ਦੀ ਜਾਨ ਵਾਰਦਾ
ਤੇਰੇ ੨੦੦ gram ਦੇ ਨੀ ਦਿੱਲ ਬਦਲੇ
ਮੁੰਡਾ ਜੱਟਾਂ ਦਾ ਲੱਖਾਂ ਦੀ ਜਾਨ ਵਾਰਦਾ
ਕਰਗੀ ਕ਼ਤਲ ਤੇਰੀ ਤਿੱਖੀ eyebrow
ਜੋ fire ਮਾਰਦੈ ਕੋਈ ਕਾਲਜੇ ਚ ਭਰਕੇ
ਤਕ ਕੇ ਜਵਾਨੀ ਤੇਰੀ ਪੱਟ ਹੋਣੀ ਏ
ਨੀ ਦਿਲ amplifier ਵਾਂਗੂ ਧੜਕੇ
ਤਕ ਕੇ ਜਵਾਨੀ ਤੇਰੀ ਪੱਟ ਹੋਣੀ ਏ
ਨੀ ਦਿਲ amplifier ਵਾਂਗੂ ਧੜਕੇ
ਉੱਤੋਂ ਚਕਵੇ ਜੇ ਸੂਟ ਪਾਕੇ ਲੌਣੀ ਆ ਸ਼ੌਕੀਨੀ
ਜਯੋਂ ਕਮਾਨ ਤੇ ਸ਼ਿਕਾਰੀ ਤੀਰ ਚਾੜ੍ਹ ਦਾ
ਤੇਰੇ ੨੦੦ gram ਦੇ ਨੀ ਦਿੱਲ ਬਦਲੇ
ਮੁੰਡਾ ਜੱਟਾਂ ਦਾ ਲੱਖਾਂ ਦੀ ਜਾਨ ਵਾਰਦਾ
ਤੇਰੇ ੨੦੦ gram ਦੇ ਨੀ ਦਿੱਲ ਬਦਲੇ
ਮੁੰਡਾ ਜੱਟਾਂ ਦਾ ਲੱਖਾਂ ਦੀ ਜਾਨ ਵਾਰਦਾ
ਮੈਲਾ ਤੱਕਣ ਨਾ ਦੇਉ ਤੇਰੇ ਵਲ ਨੀ ਕਿੱਸੇ ਨੂ
ਪੰਗਾ ਪੈਣ ਤੋਂ ਨਾ ਗੱਬਰੂ ਨੀ ਢਰ ਦੈ
ਇਕ ਤੇਰੇ ਨੈਣਾ ਵਾਲੀ Julliet Vodka ਦਾ
ਮੁੰਡਾ ਜੱਟਾਂ ਦਾ ਨੀ ਨਸ਼ਾ ਪੱਤਾ ਕਰਦੈ
ਇਕ ਤੇਰੇ ਨੈਣਾ ਵਾਲੀ Julliet Vodka ਦਾ
Jagvir Sohi ਨਸ਼ਾ ਪੱਤਾ ਕਰਦੈ
ਨਿਗਾਹ ਰਖੇ ਨਾ ਕਦੇ ਵਗਾਨੇਆ ਦੀ ਨਾਰ ਤੇ
ਕੀਤਾ ਇਕ ਨਾਲ ਪ੍ਯਾਰ, ਸਿਰੇ ਚਾੜ੍ਹ ਦਾ
ਤੇਰੇ ੨੦੦ gram ਦੇ ਨੀ ਦਿੱਲ ਬਦਲੇ (ਓ ਓ)
ਮੁੰਡਾ ਜੱਟਾਂ ਦਾ ਲੱਖਾਂ ਦੀ ਜਾਨ ਵਾਰਦਾ (ਓ ਓ)
ਤੇਰੇ ੨੦੦ gram ਦੇ ਨੀ ਦਿੱਲ ਬਦਲੇ (ਓ ਓ)
ਮੁੰਡਾ ਜੱਟਾਂ ਦਾ ਲੱਖਾਂ ਦੀ ਜਾਨ ਵਾਰਦਾ (ਓ ਓ)
ਤੇਰੇ ੨੦੦ gram ਦੇ ਨੀ ਦਿੱਲ ਬਦਲੇ
ਮੁੰਡਾ ਜੱਟਾਂ ਦਾ ਲੱਖਾਂ ਦੀ ਜਾਨ ਵਾਰਦਾ