LyricsTranslator Logo

Tutte Dil Wala [Remix]

Raashi Sood, DJ Mukul Saini and Armaan Bedil

  • Available translations: No translations yet
  • Original spelling: Wolof
  • Views: 4
  • Duration: 03:00
Wolof
ਦਿਲ ਵਾਲੇਆ ਵੇ, ਦਿਲ ਵਾਲੇਆ ਵੇ ,ਦਿਲ ਵਾਲੇਆ ਵੇ
ਦਿਲ ਕਿਸੇ ਨਾਲ ਲਾਯਾ ਕੇ ਨਹੀ (DJ Mukul Saini)
ਦਿਲ ਵਾਲੇਆ ਵੇ, ਦਿਲ ਵਾਲੇਆ ਵੇ ,ਦਿਲ ਵਾਲੇਆ ਵੇ
ਮੇਰੇ ਤੋਂ ਬਾਦ ਕਿਸੇ ਨੂ ਚਾਹੇਆ ਕੇ ਨਹੀ (Fatehpur ਸੇ)

ਜੇ ਤੂ ਪੁਛਦੀ ਏ ਹੋਰ ਕਿਸੇ ਨੂ ਚਾਹੇਆ ਕਿ ਨਹੀ
ਤੇਰੇ ਤੋਂ ਬਾਦ ਏ ਜ਼ਿੰਦਗੀ ਵਿਚ ਕੋਯੀ ਆਯਾ ਕੇ ਨਹੀ
ਮਰੇ ਹੋਏ ਜੋ ਸ਼ਖਸ ਕਿਸੇ ਤੇ ਮਰੇਯਾ ਨਈ ਕਰਦੇ
ਮਰੇਯਾ ਨਈ ਕਰਦੇ
ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ
ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ
ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ

Fatehpur ਸੇ
ਪੁਛਣਾ ਮੈਂ ਏਕ ਸਵਾਲ ਏ ਤੂ ਕਿੱਦਾਂ ਕਿਹ ਸਕਦਾ
ਸਾਰੀ ਜ਼ਿੰਦਗੀ ਹੀ ਕੱਲਾਂ ਤੂ ਕਿੱਦਾਂ ਰਿਹ ਸਕਦਾ

ਤੈਨੂ ਸਚ ਦੱਸਾਂ ਮੈਂ ਵੀ ਇੱਕ ਕੁੜੀ ਨਾਲ ਰਿਹੰਦਾ ਸੀ
ਤੈਨੂ ਪ੍ਯਾਰ ਕਰਦਾ ਹਾਂ ਓਨੂ ਝੂਠ ਮੈਂ ਕਿਹੰਦਾ ਸੀ

ਹਾਂ ਐੱਦਾਂ ਵੀ ਦਿਲ ਤਾਂ ਵੇ ਦਿਲ ਬਨੇਯਾ ਨਈ ਕਰਦੇ

ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ
ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ
ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ

DJ Mukul Saini
Fatehpur ਸੇ

ਕਿਵੇ ਜੀ ਰਹੀ ਏ
ਤੂ ਕਿੱਦਾਂ ਵੱਸਦੀ ਏ
ਮੈਂ ਰੋਵਾ ਤੇਰੇ ਬਿਨ
ਤੂ ਕਿੱਦਾਂ ਹੱਸਦੀ ਏ

ਤੇਰੇ ਨਾਲ ਵੀ ਰਿਹੰਦੀ ਸੀ
ਤੇਰੇ ਬਿਨ ਵੀ ਰਿਹ ਗਈ ਆ
ਮੇਰੇ ਵਰਗਾ ਹੋ ਜਾ ਤੂ
ਬਸ ਏਹਿ ਕਿਹ ਰਹੀ ਆਂ

ਓਹਨੂ ਮਿਲਣ ਤੋਂ ਪਿਹਲਾਂ
ਤੇਰੇ ਲਯੀ ਰੋਯਾ ਸੀ
ਬੈਠਾ ਸੀ ਓਹਦੇ ਕੋਲ
ਤੇਰੀ ਯਾਦ ਚ ਖੋਯਾ ਸੀ

ਖੁਦ ਨੂ ਹੀ ਬਰਬਾਦ ਕਿਸੇ ਲਈ ਕਰੇਯਾ ਨਈ ਕਰਦੇ
ਕਰੇਯਾ ਨਈ ਕਰਦੇ

ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ
ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ
ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ
ਕਰੇਯਾ ਨਈ ਕਰਦੇ
ਕਰੇਯਾ ਨਈ ਕਰਦੇ

DJ Mukul Saini
Fatehpur ਸੇ
No translation found for this song!
Submit translation

Written by: DILWALA, GAURAV DEV, KARTIK DEV

Lyrics © Peermusic Publishing

Share your thoughts on Tutte Dil Wala [Remix]

0 comments

FAQ

Lorem ipsum dolor sit amet, consectetur adipiscing elit. Sed iaculis dolor urna, vitae porttitor magna fermentum in. Nunc nec rutrum velit. Praesent fermentum arcu sed turpis aliquet.
Interdum et malesuada fames ac ante ipsum primis in faucibus. Quisque viverra elit nec blandit vestibulum. Curabitur tortor orci, convallis nec aliquam et, convallis sed tortor.
Suspendisse tincidunt sem tellus, ac finibus neque feugiat a. Nam consequat efficitur sem vel fringilla. Etiam interdum, est vel imperdiet sodales, felis turpis ornare turpis, vel ornare elit dolor vitae purus. Pellentesque vel hendrerit ante. Aenean egestas, odio at porta euismod, velit nulla hendrerit felis.
Proin quis massa ac urna sagittis imperdiet a non massa. Sed risus massa, aliquet ac gravida a, rhoncus in metus. Orci varius natoque penatibus et magnis dis parturient montes, nascetur ridiculus mus.
Read more
© Copyright 2024 LyricsTranslator.com