Mixsingh in the house
ਟੁੱਟ ਪੈਣੇ ਦਰਜੀ ਨੇ ਸਿਓਣਾ ਮਾਰੀਆਂ ਸੂਟ ਤੇ ਕੱਚੀਆਂ
ਹੋ ਮਿੱਤਰਾਂ ਨੂੰ ਰੱਬੀ ਦਿਸ ਦਾ ਤੂੰ ਹਾੜਾ ਢੱਕ ਲਾ ਸੋਹਣੀਏਂ ਵੱਖੀਂਆਂ
ਹੋ uni ਵਿਚ ਮੈਂ ਪੜ ਦੀ ਵੇ ਮੈਂਨੂੰ ਕੁਡ਼ੀਆ ਝੱਲ ਦੀਆਂ ਪੱਖੀਆਂ
ਹੋ ਮੁੰਡੇ ਖੁੰਡੇ ਤੈਨੂੰ ਤਕ ਕੇ ਨੀ ਅੱਖਾਂ ਕਰਦੇ ਗਹਿਰੀਆਂ ਰੱਤੀਆਂ
ਕੱਲੀ ਕਹਿਰੀ ਤੱਕ ਮੋਡ਼ ਤੇ ਜੈ ਵੱਢੀ ਦੇ ਫੜਾਉਦੇ ਨੱਤੀਆਂ
ਹੋ ਵੈਲੀਆਂ ਤੋਂ ਰਹਿ ਬਚ ਕੇ ਨੀ ਗੱਲਾਂ ਕਰਦੇ ਵੈਰਨੇ ਤੱਤੀਆਂ
ਹੋ ਫੋਨ ਉਂਤੇ ਲੱਗੀ ਹਾਣੀਆਂ ਵੀ Red ਕਰਗੀ cross ਕੱਲ ਬੱਤੀਆਂ
ਫੋਨ ਉਂਤੇ ਲੱਗੀ ਹਾਣੀਆਂ ਵੀ Red ਕਰਗੀ cross ਕੱਲ ਬੱਤੀਆਂ
ਫੋਨ ਉਂਤੇ ਲੱਗੀ ਹਾਣੀਆਂ ਵੀ Red ਕਰਗੀ cross ਕੱਲ ਬੱਤੀਆਂ
ਤੂ ਬਾਹਮਣਾ ਨੂੰ ਖੀਰ ਪੁੱਛ ਕੇ ਕੁੜੇ ਗਲ ਚ ਪੰਜਾਲੀ ਪਾ ਲੀ
ਮੈਂ ਮਰਦੀ ਨੀ ਅੱਕ ਚੱਬਿਆ ਵੇ ਯਾਰੀ ਸ਼ਹਿਰ ਦੇ ਮੁੰਡੇ ਨਾਲ ਲਾ ਲੀ
ਹੋ ਗਿੱਧੇ ਵਿਚੋਂ ਲੈ ਜੂ ਚੱਕ ਕੇ ਤੂੰ ਸੋਹਣੀ ਲਗਦੀ ਵੈਰਨੇ ਬਾਹਲੀ
ਵੀਰ ਮੇਰਾ ਡਾਂਗ ਰੱਖਦਾ ਵੇ ਬਾਪੂ ਮੋਢੇ ਉੱਤੇ ਰੱਖਦਾ ਦੋਨਾਲੀ
ਠੇਕੇ ਉੱਤੇ ਕੱਲ ਖੁੱਲੀਆਂ ਨੀ ਤੇਰੇ ਨਾ ਤੇ ਬੋਤਲਾਂ 40
ਹੋ ਗਲੀ ਸਾਡੀ ਵਿਚ ਫਸ ਗਈ ਵੇ ਤੇਰੀ Landcruiser ਕਾਲੀ
ਗਲੀ ਸਾਡੀ ਵਿਚ ਫਸ ਗਈ ਵੇ ਤੇਰੀ Landcruiser ਕਾਲੀ
ਗਲੀ ਸਾਡੀ ਵਿਚ ਫਸ ਗਈ ਵੇ ਤੇਰੀ Landcruiser ਕਾਲੀ
ਪੜਦੀ ਨੇ ਪਿਆਰ ਪਾ ਲਿਆ ਮੈਂ ਲੁਕ ਚਿੱਠੀਆਂ ਕੰਬਲ ਵਿਚ ਪੜਦੀ
ਹੋ ਮੁੰਡਿਆ ਦੀ ਮਾਂ ਮਰ ਜੇ ਨੀ ਜਦੋਂ ਤੂੰ ਕੋਠੇ ਤੇ ਚੜ੍ਹਦੀ
ਹੋ ਨਿੱਤਰੀ ਸ਼ਰਾਬ ਵਰਗੀ ਵੇ ਕੁੜੀ ਜਾਂਦੀ ਏ ਸਿਰਾ ਨੂੰ ਚੜ੍ਹਦੀ
ਹੋ ਪਹਿਲੀ ਫੂਕ ਨਾਲ ਠਰਗੀ ਨੀ ਜੇਹੜੀ ਦੁੱਧ ਦੇ ਵਾਂਗਰਾਂ ਕੜ ਗੀ
ਧੁੱਪੇ ਨਾ ਪਕਾਵਾ ਰੋਟੀਆ ਮੈਂ ਰੰਗ tan ਹੋਣ ਤੋਂ ਡਰਦੀ
ਹੋ ਹੌਲੀ ਹੌਲੀ ਲਹਿ ਜੂ ਹਾਨਣੇ ਨੀ ਹਵਾ ਲੱਗੀ ਐ ਤੈਨੂੰ ਵੀ ਚੰਡੀਗੜ੍ਹ ਦੀ
ਹੋ ਹੌਲੀ ਹੌਲੀ ਲਹਿ ਜੂ ਹਾਨਣੇ ਨੀ ਹਵਾ ਲੱਗੀ ਐ ਤੈਨੂੰ ਵੀ ਚੰਡੀਗੜ੍ਹ ਦੀ
ਹੋ ਹੌਲੀ ਹੌਲੀ ਲਹਿ ਜੂ ਹਾਨਣੇ ਨੀ ਹਵਾ ਲੱਗੀ ਐ ਤੈਨੂੰ ਵੀ ਚੰਡੀਗੜ੍ਹ ਦੀ
ਹੋ ਢਾਕਾ ਉੱਤੇ ਹੱਥ ਰੱਖ ਕੇ ਨੀ ਕੱਲ ਕੀਹਦੇ ਨਾ ਸੈਲਫੀਆ ਪਾਈਆ
ਹੋ ਲੰਡਨ ਤੋਂ ਆਇਆ ਰਿਸ਼ਤਾ ਵੇ ਪੈ ਗੀ ਮੁੰਦਰੀ ਹੋਈਆਂ ਕੁੜਮਾਈਆਂ
ਹੋ ਬਚਨਾ ਤੋਂ ਫਿਰੀ ਫਿਰਦੀ ਨੀ ਖਾਕੇ ਬਰਫੀ ਕਰੇ ਚਤੁਰਾਈਆਂ
ਹੋ ਪੱਟੀਆਂ ਲਫੰਗਿਆਂ ਨੇ ਵੇ ਕਈ ਉੱਚਿਆ ਘਰਾਂ ਦੀਆਂ ਜਾਈਆਂ
ਹੋ ਪਾਰਕ ਪਲਾਜੇ ਦੀਆਂ ਨੀ ਯਾਦਾਂ ਕੱਲੇ ਨੂੰ ਬੈਠ ਕੇ ਆਈਆਂ
ਓ ਆਸ਼ਿਕ ਨਿਕੰਮਿਆ ਨੂੰ ਵੇ ਚੰਨਾ ਮਾਰ ਦੀਆ ਮਹਿੰਗਾਈਆ
ਹੌਲੀ ਹੌਲੀ ਲਹਿ ਜੂ ਹਾਨਣੇ ਨੀ ਹਵਾ ਲੱਗੀ ਐ ਤੈਨੂੰ ਕੀ ਚੰਡੀਗੜ੍ਹ ਦੀ
ਆਸ਼ਿਕ ਨਿਕੰਮਿਆ ਨੂੰ ਵੇ ਚੰਨਾ ਮਾਰ ਦੀਆ ਮਹਿੰਗਾਈਆ