ਹੋ 3 ਸਾਲ ਸੋਹਣੀਏਂ ਕਨੇਡਾ ਵਿੱਚ ਲਾ ਕੇ ਨੀ
ਸੀਜ਼ਨ ਮੁੜੀ ਏ ਉਥੋਂ ਬੇਰੀਆਂ ਦਾ ਲਾ ਕੇ ਨੀ
ਹੋ ਜੱਟ ਮੁੜਕੇ ਨਾ ਮੂੰਹ ਧੋਂਦਾ ਰਹਿ ਗਿਆ ਨੀ
ਲੰਘ ਗਈ ਤੂੰ ਕੋਲੋ ਕਾਰ ਤੇ
ਹੋ ਆਲੂ ਲਾਹ ਕੇ ਸਫੈਦਿਆਂ ਚ ਜੱਟ ਰੋਇਆ ਜੀ ਟੀ ਰੋਡ ਤੇ
ਹੋ ਆਲੂ ਲਾਹ ਕੇ ਸਫੈਦਿਆਂ ਚ ਜੱਟ ਰੋਇਆ ਜੀ ਟੀ ਰੋਡ ਤੇ
ਖੌਰੇ ਕਿਹੜੇ ਬੀਬਰ ਦੀ ਹੋਈ ਫਿਰੇ ਫੈਨ ਨੀ
ਕਦੇ ਮੇਰਾ ਗਾਣਾ ਸੁਣੇ ਬਿਨਾ ਪਾਉਦੀ ਨਾ ਸੀ ਚੈਨ ਨੀ
ਹੋ Justin Bieber ਦੀ ਹੋਈ ਫਿਰੇ ਫੈਨ ਨੀ
ਮੇਰਾ ਗਾਣਾ ਸੁਣੇ ਬਿਨਾ ਪਾਉਦੀ ਨਾ ਸੀ ਚੈਨ ਨੀ
ਹੁਨ ਮਿੱਤਰਾਂ ਨੂੰ ਫਾਹੇ ਵਾਂਗੂੰ ਲਗਦੀ
ਨੀ ਪੀਂਘ ਤੇਰੀ ਪਾਈ ਬੋਹੜ ਤੇ
ਹੋ ਆਲੂ ਲਾਹ ਕੇ ਸਫੈਦਿਆਂ ਚ ਜੱਟ ਰੋਇਆ ਜੀ ਟੀ ਰੋਡ ਤੇ
ਹੋ ਆਲੂ ਲਾਹ ਕੇ ਸਫੈਦਿਆਂ ਚ ਜੱਟ ਰੋਇਆ ਜੀ ਟੀ ਰੋਡ ਤੇ
ਹੋ ਕਣਕਾ ਨੂੰ ਵੇਚ ਕਿਵੇ ਸ਼ੌਕ ਤੇਰੇ ਪੂਰੇ ਨੀ
1997 ਦੇ ਦਿਨ ਆਉਂਦੇ ਮੂਹਰੇ ਨੀ
ਕਣਕਾ ਨੂੰ ਵੇਚ ਕਿਵੇ ਸ਼ੌਕ ਤੇਰੇ ਪੂਰੇ ਨੀ
1997 ਦੇ ਦਿਨ ਆਉਂਦੇ ਮੂਹਰੇ ਨੀ
ਖੌਰੇ ਕਿਹੜੇ ਹੋਣਾ ਬਿਲ ਵਿਚ ਸੁੱਟਿਆ ਨੀ ਛੱਲਾ ਦਿੱਤਾ ਕੂਹਣੀ ਮੋੜ ਤੇ
ਹੋ ਆਲੂ ਲਾਹ ਕੇ ਸਫੈਦਿਆਂ ਚ ਜੱਟ ਰੋਇਆ ਜੀ ਟੀ ਰੋਡ ਤੇ
ਹੋ ਆਲੂ ਲਾਹ ਕੇ ਸਫੈਦਿਆਂ ਚ ਜੱਟ ਰੋਇਆ ਜੀ ਟੀ ਰੋਡ ਤੇ
ਹੋ PR ਮਿਲੀ ਤੈਨੂੰ ਵਿਆਹ ਕਰਵਾ ਕੇ ਨੀ
ਜੱਟ ਫਿਰਦਾ ਕੁਵਾਰਾ ਕੰਨੀ ਮੁੰਦਰਾ ਪਵਾ ਕੇ ਨੀ
ਹੋ PR ਮਿਲੀ ਤੈਨੂੰ ਵਿਆਹ ਕਰਵਾ ਕੇ ਨੀ
ਫਿਰਦਾ ਕੁਵਾਰਾ ਕੰਨੀ ਮੁੰਦਰਾ ਪਵਾ ਕੇ ਨੀ
ਹੋ ਅਸੀਂ ਉਦੇ ਤੋ ਨਾ ਰਾਹ ਤੇਰਾ ਤੱਕਿਆ
ਤੂੰ ਆਨ online ਹੱਥ ਜੋੜ ਤੇ
ਹੋ ਆਲੂ ਲਾਹ ਕੇ ਸਫੈਦਿਆਂ ਚ ਜੱਟ ਰੋਇਆ ਜੀ ਟੀ ਰੋਡ ਤੇ
ਹੋ ਆਲੂ ਲਾਹ ਕੇ ਸਫੈਦਿਆਂ ਚ ਜੱਟ ਰੋਇਆ ਜੀ ਟੀ ਰੋਡ ਤੇ