Lambo truck ਵਿਚ ਗੇੜੀ ਸਾਡੀ Hollywood
ਗੀਤ ਦੇਸੀ ਮੁੰਡੇਯਾ ਦੇ ਸੁਣੇ Bollywood
Music ਦੀ wave ਆ ਨਾ ਪਾਲਦੇ ਕੋਈ ਫੇਵ ਆ
ਗੋਨਾ ਵੀ ਔਂਦਾ ਤੇ lyrics ਏ
ਚੰਗੇ ਜੇੜੇ ਚਲਦੇ ਸੀ, ਕਿਸੇ ਤੋਂ ਨਾ ਥੱਲਦੇ ਸੀ
ਓਹ੍ਨਾ ਦਾ ਬ੍ਣੌਂਦੇ ਆ clown ਮੁੰਡੇ, brown ਮੁੰਡੇ
ਓ ਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ
Brown ਮੁੰਡੇ! brown ਮੁੰਡੇ
ਓ ਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ
Brown ਮੁੰਡੇ! brown ਮੁੰਡੇ
ਓ Balmain ਦੀ jean ਆ life ਹਸੀਨ ਆ
ਰਾਤਾਂ ਰੰਗੀਨ ਆ ਚੋਬਰ ਸ਼ੁਕੀਂ ਆ
ਕੱਪਾ ਚ ਲੀਨ ਆ, ਗੱਲਾਂ ਤੋਂ mean ਆ
ਕਯੀ ਨਾਰਾ ਦੇ message ਛੱਡੇ ਕਰ seen ਆ
ਪਾਕੇ ਤਰਾਕ ਆ ਨਾ ਉਡ ਦੇ ਜਾਵਕ ਆ
ਦਾਰੂ ਚ ਕਰਦੇ drown ਮੁੰਡੇ, brown ਮੁੰਡੇ
ਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ
Brown ਮੁੰਡੇ! brown ਮੁੰਡੇ
ਓ ਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ
Brown ਮੁੰਡੇ! brown ਮੁੰਡੇ
ਕਰਦੇ ਨਾ game lack
Brown brown ਮੁੰਡੇ! brown ਮੁੰਡੇ
ਓ ਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ
Brown ਮੁੰਡੇ! brown ਮੁੰਡੇ
ਓ ਗੁੱਟ ਤੇ ਆ Venty ਆ ਨਾ ਨੋਟ-ਆਂ ਦੀ ਗਿਣਤੀ ਆ
Time ਸਾਡੇ ਕੋਲ ਆ ਤੇ ਲੋਕ ਹੋਏ anti ਆ
ਯਾਰੀ ਦੀ guarantee ਆ ਲੋਕਿ ਤੇ ਸੇਂਟੀ ਆ
ਦੁਨਿਯਾ ਏ ਲਬਦੀ ਆ ਤੇ ਨਾਰਾਂ ਵੀ ਸੇਂਟੀ ਆ
ਸ਼ਿੰਦੇ ਕੋਲੇ ਅੱਜ ਏਨਾ ਕਲ ਜਾਣਾ L.A ਤੇ ਪਰਸੋਂ ਨੂ
ਬਾਗ-ਆਂ ਚ ਕੈਸ਼ ਲੇਕੇ ਹੋਣੇ cape town ਮੁੰਡੇ Brown ਮੁੰਡੇ
ਓ ਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ
Brown ਮੁੰਡੇ! brown ਮੁੰਡੇ
ਓ ਯਾਰ ਭਵੇ ਥੋਡੇ ਆ ਚਕੇ ਹੀ ਤੋਡ਼ੇ ਆ
ਮਿਠੇ ਨਾ ਬਣਦੇ ਏ ਬੁੱਲਾਂ ਤੋਂ ਕੋੜੇ ਆ
ਲਂਬੇ ਹੀ ਤੋਡ਼ੇ ਆ ਹਿਕਾਂ ਤੋਂ ਚੋੜੇ ਆ
ਮੁੱਕਦੀ ਆ ਗੱਲ ਏਨਾ ਦਬਾ ਚ ਘੋਡੇ ਆ
Diamond ਦੇ ਪੀਸ ਨੇ crore-ਆਂ ਦੀ ਚੀਜ਼ ਨੇ
ਔਂਦੇ ਕੀਤੇ down ਮੁੰਡੇ brown ਮੁੰਡੇ
ਓ ਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ
Brown ਮੁੰਡੇ! brown ਮੁੰਡੇ!
ਓ ਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ
Brown ਮੁੰਡੇ! brown ਮੁੰਡੇ
ਓ ਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ
Brown ਮੁੰਡੇ! brown ਮੁੰਡੇ