ਉਂਜ ਮੈਨੂੰ ਸੋਨੇ ਚ ਜੜਾਉਂਦਾ ਰਹਿਨਾ ਏ
ਵੇ ਸ਼ੌਂਕ ਗੱਲੀ ਬਾਤੀ ਸਾਰੇ ਹੀ ਪੁਗਾਉਂਦਾ ਰਹਿਨਾ ਏ
ਉਂਜ ਮੈਨੂੰ ਸੋਨੇ ਚ ਜੜਾਉਂਦਾ ਰਹਿਨਾ ਏ
ਵੇ ਸ਼ੌਂਕ ਗੱਲੀ ਬਾਤੀ ਸਾਰੇ ਹੀ ਪੁਗਾਉਂਦਾ ਰਹਿਨਾ ਏ
Nail Polish ਆਂ ਵੀ ਤੇਰੇ ਤੋਂ ਦਵਾ ਨਾ ਹੋਈਆਂ
ਵੇ ਗੱਲਾਂ ਮਾਰਦੈਂ , ਤੂ ਗੱਲਾਂ ਮਾਰਦੈਂ
ਖਾਲੀ ਪੈਰਾ ਵਿਚ ਝਾਂਜਰਾਂ ਪਵਾ ਨਾ ਹੋਈਆਂ
ਵੇ ਗੱਲਾਂ ਮਾਰਦੈਂ , ਤੂ ਗੱਲਾਂ ਮਾਰਦੈਂ
ਕਾਲੀ Range ਵਿਚ ਗੇੜੀਆਂ ਲਵਾ ਨਾ ਹੋਈਆਂ
ਵੇ ਗੱਲਾਂ ਮਾਰਦੈਂ
Mista Baaz
ਤੇਰੀਆਂ ਚਲਾਕੀਆਂ ਨੂ ਇਹੋ ਗੁਸਤਾਖੀਆਂ ਨੂ
ਕਿੰਨਾ ਟਾਇਮ ਕਰੀ ਜਾਵਾ ਮਾਫ ਵੇ
ਫੇਰ ਤੈਨੂੰ ਦਸ ਦੀ ਹਾ ਜੁੱਤੀ ਥੱਲੇ ਰੱਖਦੀ
ਜੇ ਕਿੱਤੇ ਹੋਂਦੀ ਮੈਂ ਚੱਲਾਕ ਵੇ
ਤੇਰੀਆਂ ਚਲਾਕੀਆਂ ਨੂ ਇਹੋ ਗੁਸਤਾਖੀਆਂ ਨੂ
ਕਿੰਨਾ ਟਾਇਮ ਕਰੀ ਜਾਵਾ ਮਾਫ ਵੇ
ਫੇਰ ਤੈਨੂੰ ਦਸ ਦੀ ਹਾ ਜੁੱਤੀ ਥੱਲੇ ਰੱਖਦੀ
ਜੇ ਕਿੱਤੇ ਹੋਂਦੀ ਮੈਂ ਚੱਲਾਕ ਵੇ
ਮੂੰਹੋਂ ਕਹਿਕੇ ਗੱਲਾ ਤੇਰੇਤੋਂ ਪੋਗਾ ਨਾ ਹੋਈਆਂ
ਵੇ ਗੱਲਾਂ ਮਾਰਦੈਂ , ਤੂ ਗੱਲਾਂ ਮਾਰਦੈਂ
ਖਾਲੀ ਪੈਰਾ ਵਿਚ ਝਾਂਜਰਾਂ ਪਵਾ ਨਾ ਹੋਈਆਂ
ਵੇ ਗੱਲਾਂ ਮਾਰਦੈਂ , ਤੂ ਗੱਲਾਂ ਮਾਰਦੈਂ
ਕਾਲੀ Range ਵਿਚ ਗੇੜੀਆਂ ਲਵਾ ਨਾ ਹੋਈਆਂ
ਵੇ ਗੱਲਾਂ ਮਾਰਦੈਂ
ਕਿੰਨਾ ਤੇਰਾ ਕਰਦੀਆਂ ਕਿੰਨਾ ਤੇਤੇ ਮਰਦੀਆਂ
ਤੂਹੀ ਏ ਗੱਲ ਨਈ ਓ ਜਾਣਦਾ
ਮੇਰਾ ਕਰੇ ਨਾ ਜਿਕਰ ਤੈਨੂੰ ਪੋਰਾ ਨਾ ਫਿਕਰ
ਸ਼ੌਂਕ ਮਾਰ ਦਿੱਤਾ ਹਰ ਤੁ ਰਕਾਨ ਦਾ
ਕਿੰਨਾ ਤੇਰਾ ਕਰਦੀਆਂ ਕਿੰਨਾ ਤੇਤੇ ਮਰਦੀਆਂ
ਤੂਹੀ ਏ ਗੱਲ ਨਈ ਓ ਜਾਣਦਾ
ਮੇਰਾ ਕਰੇ ਨਾ ਜਿਕਰ ਤੈਨੂੰ ਪੋਰਾ ਨਾ ਫਿਕਰ
ਸ਼ੌਂਕ ਮਾਰ ਦਿੱਤਾ ਹਰ ਤੁ ਰਕਾਨ ਦਾ
ਨੀਂਦ ਦੀਆਂ ਚੁੰਨੀਆਂ ਦਵਾ ਨਾ ਹੋਈਆਂ
ਵੇ ਗੱਲਾਂ ਮਾਰਦੈਂ , ਤੂ ਗੱਲਾਂ ਮਾਰਦੈਂ
ਖਾਲੀ ਪੈਰਾ ਵਿਚ ਝਾਂਜਰਾਂ ਪਵਾ ਨਾ ਹੋਈਆਂ
ਵੇ ਗੱਲਾਂ ਮਾਰਦੈਂ , ਤੂ ਗੱਲਾਂ ਮਾਰਦੈਂ
ਕਾਲੀ Range ਵਿਚ ਗੇੜੀਆਂ ਲਵਾ ਨਾ ਹੋਈਆਂ
ਵੇ ਗੱਲਾਂ ਮਾਰਦੈਂ
ਬੜੇ ਵੱਡੇ ਘਾਰੋਬਾਰ ਨੇ ਪੈਸੇ ਬੇੱਸੁਮਾਰ ਨੇ
ਫੇਰ ਵੀ ਹਾ ਜੇਬ ਰੈਂਦਾ ਕੁਟਦਾ
ਚਿੱਟੀ ਦਲਜੀਤ ਵੇ ਕਾਦੀ ਏ ਪ੍ਰੀਤ ਵੇ
ਕੀ ਲੈਣਾ ਕਦੇ ਵੀ ਨਈ ਪੁਛਦਾ
ਬੜੇ ਵੱਡੇ ਘਾਰੋਬਾਰ ਨੇ ਪੈਸੇ ਬੇੱਸੁਮਾਰ ਨੇ
ਫੇਰ ਵੀ ਹਾ ਜੇਬ ਰੈਂਦਾ ਕੁਟਦਾ
ਚਿੱਟੀ ਦਲਜੀਤ ਵੇ ਕਾਦੀ ਏ ਪ੍ਰੀਤ ਵੇ
ਕੀ ਲੈਣਾ ਕਦੇ ਵੀ ਨਈ ਪੁਛਦਾ
ਅਰੇ ਆਕੜੇ ਤੇਰੇ ਤੋ ਕਟਾ ਨਾ ਹੋਈਆਂ
ਵੇ ਗੱਲਾਂ ਮਾਰਦੈਂ , ਤੂ ਗੱਲਾਂ ਮਾਰਦੈਂ
ਖਾਲੀ ਪੈਰਾ ਵਿਚ ਝਾਂਜਰਾਂ ਪਵਾ ਨਾ ਹੋਈਆਂ
ਵੇ ਗੱਲਾਂ ਮਾਰਦੈਂ , ਤੂ ਗੱਲਾਂ ਮਾਰਦੈਂ
ਕਾਲੀ Range ਵਿਚ ਗੇੜੀਆਂ ਲਵਾ ਨਾ ਹੋਈਆਂ
ਵੇ ਗੱਲਾਂ ਮਾਰਦੈਂ