ਐਨੇ ਸੋਹਣੇ ਬਣਕੇ ਨਾ ਨਿਕਲੋ
ਕਿੱਤੇ ਨਜ਼ਰ ਲਵਾ ਨਾ ਲੇਓ
ਐਨੇ ਸੋਹਣੇ ਬਣਕੇ ਨਾ ਨਿਕਲੋ
ਕਿੱਤੇ ਨਜ਼ਰ ਲਵਾ ਨਾ ਲੇਓ
ਘਰੋਂ ਨਿਕਲਣ ਤੋਂ ਪਿਹਲਾਂ
ਘਰੋਂ ਨਿਕਲਣ ਤੋਂ ਪਿਹਲਾਂ
ਕਾਲਾ ਟਿੱਕਾ ਲਾ ਲੇਓ
ਐਨੇ ਸੋਹਣੇ ਬਣਕੇ ਨਾ ਨਿਕਲੋ
ਕਿੱਤੇ ਨਜ਼ਰ ਲਵਾ ਨਾ ਲੇਓ
ਐਨੇ ਸੋਹਣੇ ਬਣਕੇ ਨਾ ਨਿਕਲੋ
ਕਿੱਤੇ ਨਜ਼ਰ ਲਵਾ ਨਾ ਲੇਓ
ਤੋੜੀ ਅਖਾਂ ਵਿਚ ਨਸ਼ਾ ਜਿਹੜਾ ਭਰੀਆਂ
ਕੱਲਾ ਕੱਲਾ ਮੁੰਡਾ towan ਦਾ ਏ ਮਰਿਆ
ਤੋੜੀ ਅਖਾਂ ਵਿਚ ਨਸ਼ਾ ਜਿਹੜਾ ਭਰੀਆਂ
ਕੱਲਾ ਕੱਲਾ ਮੁੰਡਾ ਮੁੰਡਾ towan ਦਾ ਏ ਮਰਿਆ
ਨਸ਼ੀਲੇ ਨੈਨਾ ਨਾਲ ਸਾਨੂ ਤੱਕ ਕੇ
ਨਸ਼ੀਲੇ ਨੈਨਾ ਨਾਲ ਸਾਨੂ ਤੱਕ ਕੇ
ਸਾਨੂ ਨਸ਼ਾ ਹੀ ਚੜਾ ਨਾ ਦੇਓ
ਸੋਫੀਨੇਸ ਹੀ ਮੁੱਕਾ ਨਾ ਦੇਓ
ਐਨੇ ਸੋਹਣੇ ਬਣਕੇ ਨਾ ਨਿਕਲੋ
ਕਿੱਤੇ ਨਜ਼ਰ ਲਵਾ ਨਾ ਲੇਓ
ਘਟ ਪਾਇਆ ਕਰੋ ਜੀ ਸਟੋਰੀਆਂ
ਕਿੱਤੇ ਨਜ਼ਰ ਲਵਾ ਨਾ ਲੇਓ
ਐਨੇ ਸੋਹਣੇ ਬਣਕੇ ਨਾ ਨਿਕਲੋ
ਕਿੱਤੇ ਨਜ਼ਰ ਲਵਾ ਨਾ ਲੇਓ
ਤੂ ਕਿੰਨੀ ਸੋਹਣੀ ਲਗੇ ਜਦ ਹੋਵੇ simple ਜੀ
ਕਿ ਕਰਾ ਮੈਂ ਤਾਰੀਫ ਤੇਰੇ dimple ਦੀ
ਤੂ ਕਿੰਨੀ ਸੋਹਣੀ ਲਗੇ ਜਦ ਹੋਵੇ simple ਜੀ
ਕਿ ਕਰਾ ਮੈਂ ਤਾਰੀਫ ਤੇਰੇ dimple ਦੀ
ਤੂ ਕਿੰਨੀ ਸੋਹਣੀ ਲਗੇ ਜਦ ਹੋਵੇ simple ਜੀ
ਕਿ ਕਰਾ ਮੈਂ ਤਾਰੀਫ ਤੇਰੇ dimple ਦੀ
ਮੁਰਝਾਏ ਹੋਏ ਫੁੱਲਾਂ ਨੂ ਵੀ ਤੱਕ ਲੋ
ਸਾਡੀ ਜ਼ਿੰਦਗੀ ਸਵਾਰ ਦੇਓ
ਐਨੇ ਸੋਹਣੇ ਬਣਕੇ ਨਾ ਨਿਕਲੋ
ਕਿੱਤੇ ਨਜ਼ਰ ਲਵਾ ਨਾ ਲੇਓ
ਐਨੇ ਸੋਹਣੇ ਬਣਕੇ ਨਾ ਨਿਕਲੋ
ਕਿੱਤੇ ਨਜ਼ਰ ਲਵਾ ਨਾ ਲੇਓ
ਐਨੇ ਸੋਹਣੇ ਬਣਕੇ ਨਾ ਨਿਕਲੋ
ਕਿੱਤੇ ਨਜ਼ਰ ਲਵਾ ਨਾ ਲੇਓ
ਗੱਲ ਦਿਲ ਵਾਲੀ ਸੱਚੀ ਤੈਨੂ ਦੱਸ ਦੇ
ਸੱਚੇ ਆਸ਼ਿਕਾ ਤੇ ਕਦੇ ਨਹੀਓ ਹੱਸ ਦੇ
ਗੱਲ ਦਿਲ ਵਾਲੀ ਸੱਚੀ ਤੈਨੂ ਦੱਸ ਦੇ
ਸੱਚੇ ਆਸ਼ਿਕਾ ਤੇ ਕਦੇ ਨਹੀਓ ਹੱਸ ਦੇ
ਸੱਦੇ ਦਿਲ ਵਿਚ ਤੁੱਸੀ ਵੱਸਦੇ
ਦਿਲ ਵਿਚ ਤੁੱਸੀ ਵੱਸਦੇ
ਭਾਵੇ test ਕਰਾ ਲੇਓ
ਭਵੇਈਂ ECG ਕਰਾ ਲੇਓ
ਐਨੇ ਸੋਹਣੇ ਬਣਕੇ ਨਾ ਨਿਕਲੋ
ਕਿੱਤੇ ਨਜ਼ਰ ਲਵਾ ਨਾ ਲੇਓ
ਐਨੇ ਸੋਹਣੇ ਬਣਕੇ ਨਾ ਨਿਕਲੋ
ਕਿੱਤੇ ਨਜ਼ਰ ਲਵਾ ਨਾ ਲੇਓ