ਮਾਸ਼ਾਲਾਹ , ਮਾਸ਼ਾਲਾਹ ਹਾਬੀਬੀ
Dance For Me
ਮਾਸ਼ਾਲਾਹ , ਮਾਸ਼ਾਲਾਹ , Dance For Me
ਓ Yeah Yeah
ਮਾਸ਼ਾਲਾਹ , ਮਾਸ਼ਾਲਾਹ ਕਹਿਣਾ ਮੈਂ ਬੱਸ ਤੇਰੇ ਲੈ
ਮਾਸ਼ਾਲਾਹ , ਮਾਸ਼ਾਲਾਹ ਤੇਰੇ ਲੈ ਓ Yeah
ਵੇਖ ਤੈਨੂੰ ਹੋਇਆ ਕੁਛ ਮੈਨੂੰ
ਕਮਲੀ ਹੋਕੇ ਸੋਚਾਂ ਬਸ ਤੈਨੂੰ
ਮੈਂ ਤਾ ਲਾਣੀ ਤੇਰੇ ਨਾਲ ਯਾਰੀ
ਇਕ ਦੱਫਾ ਨਹੀਂ ਸਾਊ ਸਾਊ ਹੁਣ ਵਾਰੀ
Miss Miray Its The First Time I Saw You
Hypnotize Why You Hates Baby Come Through
Tell Me Girl Are You Nice & Naughty
If You Want Me Put Your Hand On My Body
ਤੇਰੀਆਂ ਕਰਨ ਗੱਲਾਂ
ਤੇਰੇ ਹੀ ਪਿੱਛੇ ਪਿੱਛੇ ਮੈਂ ਛੱਲਾ
ਕਹਿਣਾ ਵੀ ਵੱਸ ਤੈਨੂੰ ਵਾਲਾਹ
ਹੋ ਜਾਣਾ ਮੇਰਾ ਅਬ ਤੂੰ ਤੂੰਊ
ਮਾਸ਼ਾਲਾਹ , ਮਾਸ਼ਾਲਾਹ ਹਾਬੀਬੀ
Dance For Me
ਮਾਸ਼ਾਲਾਹ , ਮਾਸ਼ਾਲਾਹ , Dance For Me
ਓ Yeah Yeah
ਮਾਸ਼ਾਲਾਹ , ਮਾਸ਼ਾਲਾਹ ਕਹਿਣਾ ਮੈਂ ਬੱਸ ਤੇਰੇ ਲੈ
ਮਾਸ਼ਾਲਾਹ , ਮਾਸ਼ਾਲਾਹ ਤੇਰੇ ਲੈ ਓ Yeah
ਤੂੰ ਜਿਧਰ ਜਾਵੇ ਉਧਾਰ ਆ ਜਾਦੀ ਮੈਂ
ਜਾਦੀ ਮੈਂ
ਫਿਰ ਵੀ ਨਾ ਇਜ਼ਹਾਰ ਕਰ ਪੈਂਦੀ ਮੈਂ
ਪੈਂਦੀ ਮੈਂ
ਤੇਰੀ ਹੀ ਦੁਨੀਆ ਜਿਆਣਾ ਚਾਹੰਦੀ ਮੈਂ
ਚਾਹੰਦੀ ਮੈਂ
ਕਿਊ ਸਮਝ ਤੈਨੂੰ ਨਹੀਂ ਗੱਲ ਆਂਦੀ ਐ
Girl If You Run Away, I Follow
I’m In Love Like These No Tomorrow
Baby Can’t Like Me To Go Row
Your Heart To Me’s My Sorrow
I Wanna Take To One Night Trip To ਕਬੂਲ
I’m Still You Love Desperatow
Cause Baby Girl I Need To Borrow
Your Heart Is My Sorrow
ਮਾਸ਼ਾਲਾਹ , ਮਾਸ਼ਾਲਾਹ ਹਾਬੀਬੀ
Dance For Me
ਮਾਸ਼ਾਲਾਹ , ਮਾਸ਼ਾਲਾਹ , Dance For Me
ਓ Yeah Yeah
ਮਾਸ਼ਾਲਾਹ , ਮਾਸ਼ਾਲਾਹ ਕਹਿਣਾ ਮੈਂ ਬੱਸ ਤੇਰੇ ਲੈ
ਮਾਸ਼ਾਲਾਹ , ਮਾਸ਼ਾਲਾਹ ਤੇਰੇ ਲੈ ਓ Yeah
Do You Bring That Body Little Go Slow
Oh Your Hips That I Can Put The Hands-On
Do You Bring That Body Little Go Slow
Oh Your Hips That I Can Put The Hands-On