ਹੋ ਤੀਨ ਰੱਖੇ Ford ਇਕ ਬਲਦਾਂ ਦੀ ਜੋੜੀ
ਕੰਨ ਜੋਧ ਖੜ ’ਦੀ ਐ ਮਿੱਤਰਾਂ ਦੀ ਘੋੜੀ
ਹੋ ਤੀਨ ਰੱਖੇ Ford ਇਕ ਬਲਦਾਂ ਦੀ ਜੋੜੀ
ਕੰਨ ਜੋਧ ਖੜ ’ਦੀ ਐ ਮਿੱਤਰਾਂ ਦੀ ਘੋੜੀ
ਹੋ ਲਾਈਆਂ ਫੋਟੋਨ ਦੀ ਕਲ ਅਖਬਾਰ ਨੇ
ਹੋ ਪਿੰਡ ਪੰਜਨ ਕਿੱਲਿਆਨ ਚ ਲਾਇਆ ਬਜਰੰਗ
ਨੀ ਮੱਝਾਂਣ ਰੱਖੀਆਂ ਵਾ ਚੱਲੀ ਤੇਰੇ ਯਾਰ ਨੇ
ਹੋ ਪਿੰਡ ਪੰਜਨ ਕਿੱਲਿਆਨ ਚ ਲਾਇਆ ਬਜਰੰਗ
ਨੀ ਮੱਝਾਂਣ ਰੱਖੀਆਂ ਵਾ ਚੱਲੀ ਤੇਰੇ ਯਾਰ ਨੇ
ਹੋ ਬੰਬੀ ਵਿਚ ਚੱਲਦੇ ਚੁਰਾਸੀ (84) ਤੋਹ ਟਰੱਕ ਨੀ
ਟਰੱਕਾਂ ਤੋਂ ਬਣਾਇਆ ਅਸੀਂ ਕਿੱਲਿਆਨ ਦਾ ਤੱਕ ਨੀ
ਹੋ ਮਾਜਰੇ ਦੇ ਮਾਨ ਦੇ ਨੇ ਚੱਲਦੇ ਟਰੱਕ ਨੀ ,
ਟਰੱਕਾਂ ਤੋਂ ਬਣਾਇਆ ਅਸੀਂ ਕਿੱਲਿਆਨ ਦਾ ਤੱਕ ਨੀ ,
ਹੋ ਕੀਤੀ ਮੇਹਨਤ ਬਥੇਰੀ ਲਾਣੇਦਾਰਨੀ ਨੇ ,
ਹੋ ਪਿੰਡ ਪੰਜਨ ਕਿੱਲਿਆਨ ਚ ਲਾਇਆ ਬਜਰੰਗ
ਨੀ ਮੱਝਾਂਣ ਰੱਖੀਆਂ ਵਾ ਛੱਲੀ ਤੇਰੇ ਯਾਰ ਨੇ
ਹੋ ਪਿੰਡ ਪੰਜਨ ਕਿੱਲਿਆਨ ਚ ਲਾਇਆ ਬਜਰੰਗ
ਨੀ ਮੱਝਾਂਣ ਰੱਖੀਆਂ ਵਾ ਛੱਲੀ ਤੇਰੇ ਯਾਰ ਨੇ
ਕਮਦਾਆਂ ਵਾਲੇ ਜੱਟ ਨੂੰ ਨਾ ਆਖੋ ਅੱਤਵਾਦੀ
ਅਸੀਂ ਥੋਡੇ ਤਾਨਿਆਂ ਦੇ ਰਹਿਣਾ ਨਾਇਯੋ ਆਦੀ
ਕਮਦਾਆਂ ਵਾਲੇ ਜੱਟ ਨੂੰ ਨਾ ਆਖੋ ਅੱਤਵਾਦੀ
ਅਸੀਂ ਥੋਡੇ ਤਾਨਿਆਂ ਦੇ ਰਹਿਣਾ ਨਾਇਯੋ ਆਦੀ
ਹੋ ਮੁੱਲ ਮੋਢਿਆ ਕੀ ਤੇਰੀ ਸਰਕਾਰ ਨੇ
ਹੋ ਪਿੰਡ ਪੰਜਨ ਕਿੱਲਿਆਨ ਚ ਲਾਇਆ ਬਜਰੰਗ
ਨੀ ਮੱਝਾਂਣ ਰੱਖੀਆਂ ਵਾ ਛੱਲੀ ਤੇਰੇ ਯਾਰ ਨੇ
ਹੋ ਪਿੰਡ ਪੰਜਨ ਕਿੱਲਿਆਨ ਚ ਲਾਇਆ ਬਜਰੰਗ
ਨੀ ਮੱਝਾਂਣ ਰੱਖੀਆਂ ਵਾ ਛੱਲੀ ਤੇਰੇ ਯਾਰ ਨੇ
ਹੋ ਲੁਧਿਆਣਾ ਦੇਖੀਂ ਕਦੇ Google ਤੇ ਪਾ ਕੇ ਨੀ
ਗੀਤਕਾਰ ਲੱਭਿਨ ਮੁੰਡਾ ਕਾਉਂਕਿਆਂ ਦਾ ਜਾ ਕੇ ਨੀ
ਹੋ ਲੁਧਿਆਣਾ ਦੇਖੀਂ ਕਦੇ Google ਤੇ ਪਾ ਕੇ ਨੀ
ਗੀਤਕਾਰ ਲੱਭਿਨ ਮੁੰਡਾ ਕਾਉਂਕਿਆਂ ਦਾ ਜਾ ਕੇ ਨੀ
ਹੋ ਮੇਲ ਮਾਰਨੀ ਆ ਜੱਟ ਵੈਲੀ ਯਾਰ ਨੇ
ਹੋ ਪਿੰਡ ਪੰਜਾਂ ਕਿੱਲਿਆਨ ਚ ਲਾਇਆ ਬਜਰੰਗ
ਨੀ ਮੱਜਣ ਰੱਖੀਆਂ ਵਾ ਛੱਲੀ ਤੇਰੇ ਯਾਰ ਨੇ
ਹੋ ਪਿੰਡ ਪੰਜਾਂ ਕਿੱਲਿਆਨ ਚ ਲਾਇਆ ਬਜਰੰਗ
ਨੀ ਮੱਜਣ ਰੱਖੀਆਂ ਵਾ ਛੱਲੀ ਤੇਰੇ ਯਾਰ ਨੇ
ਪਿੰਡ ਪੰਜਾਂ ਕਿੱਲਿਆਨ ਚ
ਪਿੰਡ ਪੰਜਾਂ ਕਿੱਲਿਆਨ ਚ