LyricsTranslator Logo

100X

Raheem DeVaughn, Ravmaan and Mannat Noor

  • Available translations: No translations yet
  • Original spelling: English
  • Views: 0
  • Duration: 03:35
English
Girl your frame is a perfect picture
I love you I love you I love you I love you I love you
Get some just shot right below the one that I like

ਕੇ ਤੇਰੇ ਵਲ ਵੇਖ ਹੂਓ
ਕਰ ਕੇ ਤੂ ਗੁੱਸਾ ਲਗਦੀ
ਜੇ ਨਜ਼ਰਾ ਮੈਂ ਮੋਡ ਲਾ
ਜਾਣ ਜਾਣ ਫੇਰ ਖਣਗਡੀ
ਨਿੰਦਾ ਮੇਰੀਆਂ ਚ ਹਾਲੇ ਆ ਕ ਤੂੰ
ਮੇਨੂ ਕੋਈ ਭੀ ਖ੍ਵਾਬ ਦਿਤਾ ਨਾ
ਨੀ ਮੈਂ 100 ਵਾਰੀ ਕਿਹਾ ਲਵ ਯੂ
ਹਾ ਤੇਰੀ ਫੋਟੋ ਨੇ ਜਵਾਬ ਦਿਤਾ ਨਾ
ਨੀ ਮੈਂ 100 ਵਾਰੀ ਕਿਹਾ ਲਵ ਯੂ
ਤੇਰੀ ਫੋਟੋ ਨੇ ਜਵਾਬ ਦਿਤਾ ਨਾ

Get some just shot right below the one that I like

ਨੀ ਤੂ ਆਪ ਹੀ decide ਕਰ ਲੇ
ਪ੍ਯਾਰ ਕਰਣਾ ਕਿ hate ਕਰਨੀ
ਦਿਨ ਰਾਤ ਵੇ ਹੀ ਮੈਂ ਸੋਚਦਾ
Move ਕਰ ਜਾ ਕੇ wait ਕਰਨੀ
ਸੀ ਦਿਲ ਨੂ ਬਡੀ ਉਮੀਦਾ ਬੜੀਆਂ
ਪ੍ਯਾਰ ਤੁਸਾਂ ਨਾ ਜ੍ਨਾਬ ਦਿਤਾ ਨਾ
ਹਾ ਨੀ ਮੈਂ 100 ਵਾਰੀ ਕਿਹਾ ਲਵ ਯੂ
ਹਾ ਤੇਰੀ ਫੋਟੋ ਨੇ ਜਵਾਬ ਦਿਤਾ ਨਾ
ਨੀ ਮੈਂ 100 ਵਾਰੀ ਕਿਹਾ ਲਵ ਯੂ
ਤੇਰੀ ਫੋਟੋ ਨੇ ਜਵਾਬ ਦਿਤਾ ਨਾ

Looking looking for ?
Beautiful like a rose in firm hole
You gotta all eyes you all eyes you
Like a picture in a frame on the wall in a room
In a trance in a trance girl you got me
But I go cold I go shot when you spot me
See you're name and the number and see a location pulling up like
Girl you got me
I spend all my rupees on you
Every night outside meet you too
Tell me what a man supposed to do
Staying proud crush on you

ਆਕੇ ਖਡੇ ਜਜ਼ਬਤਾ ਤੇ ਉਤੇ
ਗਲ life ਦੀ ਹੈ joke ਕੋਈ ਨਾ
ਜੇ ਤੂ ਰਹੀ ਪਰਪੋਸ ਮੋਡ ਦੀ
ਮੇਰੇ ਦਿਲ ਨੂ ਫਿਰ hope ਕੋਈ ਨਾ
ਦਸੁ ਸੋਚ ਕੇ ਮੈਂ ਕਹਿ ਦੇਣੂ ਊ
ਪਰ ਦਿਨਾ ਦਾ ਹਿਸਾਬ ਦਿਤਾ ਨਾ
ਨੀ ਮੈਂ 100 ਵਾਰੀ ਕਿਹਾ ਲਵ ਯੂ
ਹਾ ਤੇਰੀ

ਹਾ ਤੇਨੂੰ ਅੱਖਾਂ ਚ ਲੂਕਾ ਕੇ ਸੋਨਿਯਾ
ਨੀ ਮੈਂ ਸੁਪਨੇ ਸਜਾਇ ਫਿਰ ਦੀ
ਤੈਨੂੰ ਕਿਡਾ ਸਮਝਾਵਾ ਸੋਨੀਓਯਾ
ਤੇਰੇ ਉੱਤੇ ਹਾ ਮੈਂ ਕਿਨਾ ਮਰਦੀ
ਓਏ ਫੋਟੋਆ ਚ ਕਿ ਰੱਖਿਆ ਕੂੜੀ ਤੇਰੀ ਹੀ ਰਾਹ ਤੱਕਦੀ
ਹੁਣ ਸਾਮਨੇ ਵੀ ਆਜਾ ਮਿਤ੍ਰਾ ਕਦੇ ਫੋਟੋ ਨੇ ਜਵਾਬ ਦਿਤਾ ਨਾ
ਹੁਣ ਸਾਮਨੇ ਭੀ ਆਜਾ ਸੋਹਣਿਆ ਕਦੇ ਫੋਟੋ ਨੇ ਜਵਾਬ ਦਿਤਾ ਨਾ

Girl your frame is a perfect picture
I love you I love you I love you I love you I love you
Get some just shot right below the one that I like baby
No translation found for this song!
Submit translation

Written by: INDER SINGH RANDHAWA, INTENSE, JATINDER JEET SANDHU, RAHEEM DEVAUGHN

Lyrics © Universal Music Publishing Group

Share your thoughts on 100X

0 comments

FAQ

Lorem ipsum dolor sit amet, consectetur adipiscing elit. Sed iaculis dolor urna, vitae porttitor magna fermentum in. Nunc nec rutrum velit. Praesent fermentum arcu sed turpis aliquet.
Interdum et malesuada fames ac ante ipsum primis in faucibus. Quisque viverra elit nec blandit vestibulum. Curabitur tortor orci, convallis nec aliquam et, convallis sed tortor.
Suspendisse tincidunt sem tellus, ac finibus neque feugiat a. Nam consequat efficitur sem vel fringilla. Etiam interdum, est vel imperdiet sodales, felis turpis ornare turpis, vel ornare elit dolor vitae purus. Pellentesque vel hendrerit ante. Aenean egestas, odio at porta euismod, velit nulla hendrerit felis.
Proin quis massa ac urna sagittis imperdiet a non massa. Sed risus massa, aliquet ac gravida a, rhoncus in metus. Orci varius natoque penatibus et magnis dis parturient montes, nascetur ridiculus mus.
Read more
© Copyright 2024 LyricsTranslator.com