R guru
ਘੁਮਾ ਮੈਂ 17 ਜਾਂ ਏਲੰਟੇ ਮੱਲ ਵੇ
ਚੋਬਰਾਂ ਦੇ ਦਿਲਾਂ ਵਿਚ ਪੈਂਦੇ ਹਾਲ ਵੇ
ਘੁਮਾ ਮੈਂ 17 ਜਾਂ ਏਲੰਟੇ ਮੱਲ ਵੇ
ਚੋਬਰਾਂ ਦੇ ਦਿਲਾਂ ਵਿਚ ਪੈਂਦੇ ਹਾਲ ਵੇ
ਤੇਰੇ ਕੋਲੋ ਕਾਹਦਾ ਹੁਣ ਲੁਕ ਮਿਤ੍ਰਾ
ਚੰਡੀਗੜ੍ਹ ਸ਼ਿਅਰ ਚ
ਹੋ ਚੰਡੀਗੜ੍ਹ ਸ਼ਹਿਰ ਚ ਸ਼ੋਕੀਂਨ ਜੱਟੀ ਦਾ
ਵੇ ਪੂਰਾ ਠੁੱਕ ਮਿਤ੍ਰਾ
ਹੋ ਚੰਡੀਗੜ੍ਹ ਸ਼ਹਿਰ ਚ ਸ਼ੋਕੀਂਨ ਜੱਟੀ ਦਾ
ਵੇ ਪੂਰਾ ਠੁੱਕ ਮਿਤ੍ਰਾ
ਰਖੀ ਕਾਲੀ ਥਾਰ ਘੁਮਨ ਘੁਮੌਨ ਨੂ
ਵੇਬ੍ਲੀ ਦੀ gun ਆ ਪਟਾਕੇ ਪੌਣ ਨੂ
ਰਖੀ ਕਾਲੀ ਥਾਰ ਘੁਮਨ ਘੁਮੌਨ ਨੂ
ਵੇਬ੍ਲੀ ਦੀ gun ਆ ਪਟਾਕੇ ਪੌਣ ਨੂ
ਝਾਕਦੇ ਨੇ ਕਯੀ ਤਾਂ ਲੁਕ-ਲੁਕ ਮਿਤ੍ਰਾ
ਚੰਡੀਗੜ੍ਹ ਸ਼ਿਅਰ ਚ
ਹੋ ਚੰਡੀਗੜ੍ਹ ਸ਼ਹਿਰ ਚ ਸ਼ੋਕੀਂਨ ਜੱਟੀ ਦਾ
ਵੇ ਪੂਰਾ ਠੁੱਕ ਮਿਤ੍ਰਾ
ਹੋ ਚੰਡੀਗੜ੍ਹ ਸ਼ਹਿਰ ਚ ਸ਼ੋਕੀਂਨ ਜੱਟੀ ਦਾ
ਵੇ ਪੂਰਾ ਠੁੱਕ ਮਿਤ੍ਰਾ
ਪਾਕੇ brand ਜਾਵਾ ਗੇੜੀ ਰੂਟ ਵੇ
ਗਿਣਦੀ ਨਾ ਕਿਨੇ ਵਜਦੇ ਸਲੂਟ ਵੇ
ਪਾਕੇ brand ਜਾਵਾ ਗੇੜੀ ਰੂਟ ਵੇ
ਗਿਣਦੀ ਨਾ ਕਿਨੇ ਵਜਦੇ ਸਲੂਟ ਵੇ
ਵਖਰਾ style ਘੈਂਟ look ਮਿਤ੍ਰਾ
ਚੰਡੀਗੜ੍ਹ ਸ਼ਿਅਰ ਚ
ਹੋ ਚੰਡੀਗੜ੍ਹ ਸ਼ਹਿਰ ਚ ਸ਼ੋਕੀਂਨ ਜੱਟੀ ਦਾ
ਵੇ ਪੂਰਾ ਠੁੱਕ ਮਿਤ੍ਰਾ
ਹੋ ਚੰਡੀਗੜ੍ਹ ਸ਼ਹਿਰ ਚ ਸ਼ੋਕੀਂਨ ਜੱਟੀ ਦਾ
ਵੇ ਪੂਰਾ ਠੁੱਕ ਮਿਤ੍ਰਾ
‘ਪਿੱਟੇਯਾ’ ਵੇ ਤੇਰੇ ਬਿਨ ਪਲ ਨਾ ਸਰੇਆ
ਕਾਲੇ ਸੰਘੇ ਲੇਜਾ ਮੈਨੂ ਆਪਣੇ ਘਰੇ
ਪਿੱਟੇਯਾ’ ਵੇ ਤੇਰੇ ਬਿਨ ਪਲ ਨਾ ਸਰੇਆ
ਕਾਲੇ ਸੰਘੇ ਲੇਜਾ ਮੈਨੂ ਆਪਣੇ ਘਰੇ
ਤੇਰੇ ਨਾਲ ਜ਼ਿੰਦਗੀ ਚ ਸੁਖ ਮਿਤ੍ਰਾ
ਚੰਡੀਗੜ੍ਹ ਸ਼ਿਅਰ ਚ
ਹੋ ਚੰਡੀਗੜ੍ਹ ਸ਼ਹਿਰ ਚ ਸ਼ੋਕੀਂਨ ਜੱਟੀ ਦਾ
ਵੇ ਪੂਰਾ ਠੁੱਕ ਮਿਤ੍ਰਾ
ਹੋ ਚੰਡੀਗੜ੍ਹ ਸ਼ਹਿਰ ਚ ਸ਼ੋਕੀਂਨ ਜੱਟੀ ਦਾ
ਵੇ ਪੂਰਾ ਠੁੱਕ ਮਿਤ੍ਰਾ