ਓ 10 ਕਿੱਲੇ ਠੇਕੇ ਤੇ ਤੇ 90 ਕਿੱਲੇ ਆਪਣੇ
ਓ ਜੱਟਾਂ ਦੇ ਆਂ ਪੁੱਤ ਖਰਚੇ ਵੀ ਕਿੰਨੇ ਨਾਪਣੇ
ਓ 10 ਕਿੱਲੇ ਠੇਕੇ ਤੇ ਤੇ 90 ਕਿੱਲੇ ਆਪਣੇ
ਓ ਜੱਟਾਂ ਦੇ ਆਂ ਪੁੱਤ ਖਰਚੇ ਵੀ ਕਿੰਨੇ ਨਾਪਣੇ
ਨੀ ਵੱਲੀ ਤੇਰਾ ਯਾਰ ਬਿੱਲੋ ਸਿਰੇ ਦਾ ਲਡ਼ਾਕੂ
ਸਾਰੀ ਅੱਜ ਦਿਲ ਵਾਲੀ ਗੱਲ ਖੋਲ ਦੇ
ਓ ਜੱਟਾਂ ਦਿਆਂ ਪੁੱਤਾਂ ਉੱਤੇ ਡੁਬ ਜਾਣੀਏ
ਕਿਲਿਆਂ ਦੇ ਸਾਹਬ ਨਾਲ ਕੇਸ ਬੋਲਦੇ
ਓ ਜੱਟਾਂ ਦਿਆਂ ਪੁੱਤਾਂ ਉੱਤੇ ਡੁਬ ਜਾਣੀਏ
ਕਿਲਿਆਂ ਦੇ ਸਾਹਬ ਨਾਲ ਕੇਸ ਬੋਲਦੇ
ਓ ਬਾਪੂ ਸਾਡਾ ਅਣਖੀ ਦਲੇਰ ਸੋਹਣੀਏ
7 ਸਾਲ ਜਿਹੜਾ ਕੱਟ ਆਇਆ ਜੈਲ ਨੀ
ਓ ਬਾਪੂ ਸਾਡਾ ਅਣਖੀ ਦਲੇਰ ਸੋਹਣੀਏ
7 ਸਾਲ ਜਿਹੜਾ ਕੱਟ ਆਇਆ ਜੈਲ ਨੀ
ਅੱਜ ਗੱਲ ਕਰਲੇ ਤੂੰ ਸਾਫ ਸੋਹਣੀਏ
ਕਲ ਨਾ ਕਹਿ ਨੀ ਸਾਡਾ ਕੋਈ ਮੈਲ ਨੀ
ਓ ਮੱਥਾ ਜਿਨ੍ਹੇ ਲਾਇਆ ਓ ਤਾਂ ਤੁਰਿਆ ਜਹਾਨੋ
ਵੱਡੇ ਵੈਰੀਆਂ ਦੇ ਘਰਾਂ ਵਿਚ ਚੀਨੇ ਬੋਲਦੇ
ਓ ਜੱਟਾਂ ਦਿਆਂ ਪੁੱਤਾਂ ਉੱਤੇ ਡੁਬ ਜਾਣੀਏ
ਕਿਲਿਆਂ ਦੇ ਸਾਹਬ ਨਾਲ ਕੇਸ ਬੋਲਦੇ
ਓ ਜੱਟਾਂ ਦਿਆਂ ਪੁੱਤਾਂ ਉੱਤੇ ਡੁਬ ਜਾਣੀਏ
ਕਿਲਿਆਂ ਦੇ ਸਾਹਬ ਨਾਲ ਕੇਸ ਬੋਲਦੇ
ਓ ਮੇਲਾ ਓ ਮੇਲਾ ਵੈਰਨੇ ਮੇਲਾ ਮੇਲਾ
ਸਾਹਿਬਾ ਦੇ ਮੁੜਕੇ ਵਾਲੀਏ
ਸਾਹਿਬਾ ਦੇ ਮੁੜਕੇ ਵਾਲੀਏ
ਜੱਟ ਮਿਟੇ ਦਾ ਚੇਲਾ
ਇਕ ਤੂੰ ਇਸ਼ਾਰਾ ਕਰਦੀ
ਇਸ਼ਾਰਾ ਕਰਦੀ ਸਾਰਾ ਚੱਕ ਦੁ ਕੁੜਮ ਕਬੀਲਾ
ਇਸ਼ਾਰਾ ਕਰਦੀ ਆਂ
ਓ ਗੋਲੀਆਂ ਨਾਲ ਛੱਡ ਦਾ ਏ ਦਿਨ ਸੋਹਣੀਏ
ਸਾਡੇ ਨਾਲ ਪੰਗਾ ਲੈਕੇ ਕੋਇਨੀ ਬੱਚਿਆਂ
ਓ ਗੋਲੀਆਂ ਨਾਲ ਛੱਡ ਦਾ ਏ ਦਿਨ ਸੋਹਣੀਏ
ਸਾਡੇ ਨਾਲ ਪੰਗਾ ਲੈਕੇ ਕੋਇਨੀ ਬੱਚਿਆਂ
ਥੱਕੇ ਨਾਲ ਆਉਂਦੇ ਸਾਨੂੰ ਕੇਸ ਦਬਣੇ
ਸਾਰਾ ਪਿੰਡ ਖੁਦੇ ਲਾਇਨ ਲਾਕੇ ਰੱਖਿਆ
21 Webley ਦੀ gun ਨਾਲ ਯਾਰੀ ਪੱਕੀ ਆ
ਬੋਲਣੇ ਤੌਂ ਪਿਹਲਾਂ ਜਿਹੜੀ ਸਿੰਨਾ ਖੋਲਦੇ
ਓ ਜੱਟਾਂ ਦਿਆਂ ਪੁੱਤਾਂ ਉੱਤੇ ਡੁਬ ਜਾਣੀਏ
ਕਿਲਿਆਂ ਦੇ ਸਾਹਬ ਨਾਲ ਕੇਸ ਬੋਲਦੇ
ਓ ਜੱਟਾਂ ਦਿਆਂ ਪੁੱਤਾਂ ਉੱਤੇ ਡੁਬ ਜਾਣੀਏ
ਕਿਲਿਆਂ ਦੇ ਸਾਹਬ ਨਾਲ ਕੇਸ ਬੋਲਦੇ
ਓ ਜੱਟਾਂ ਦਿਆਂ ਪੁੱਤਾਂ ਉੱਤੇ ਡੁਬ ਜਾਣੀਏ
ਕਿਲਿਆਂ ਦੇ ਸਾਹਬ ਨਾਲ ਕੇਸ ਬੋਲਦੇ