ਖੁਸ਼ ਦਿੱਲੀ ਦਾ ਸਵਾਂਗ ਬਿੱਲੋ !
Harpi Gill!
ਹੋ 4 ਨੇ ਸ਼ਾਲਾਰੂ ਜਹੇ ਯਾਰ ਡੋਲਦੇ
ਨੀ ਸਾਰੇ ਜੂਠ ਬੋਲਦੇ
ਸੁਭਾ ਤੋਹ ਦੁਪਹਿਰ ਤਕ ਤਾਸ਼ ਕੁੱਟਦੇ
ਤੇ ਸ਼ਾਮੀ ਡੱਟ ਖੋਲਦੇ
ਨਿਤ ਅਉਣਾ ਏ ਠੇਕੇ ਤੋਂ ਪੂਰਾ ਰਜ ਕੇ
ਬਹਾਨੇ ਨਵੇਂ ਕੱਢੀ ਰੱਖਦੇ
ਹੋ ਖੱਬੀ ਜੇਬ ਵਿਚ ਫੋਟੋ ਮੇਰੀ ਪਾਈ ਏ
ਸੱਜੀ ਚ ਲਾਲ ਪਰੀ ਰੱਖਦੇ
ਹੋ ਖੱਬੀ ਜੇਬ ਵਿਚ ਫੋਟੋ ਮੇਰੀ ਪਾਈ ਏ
ਸੱਜੀ ਚ ਲਾਲ ਪਰੀ ਰੱਖਦੇ
ਪਰੀ ਰੱਖਦੇ
ਹੋ ਨਵਾਂ ਕੁੜਤਾ ਪਜਾਮਾ
ਮੁੱਛਾਂ ਕੁੰਡੀਆਂ ਦਾ ਪੈ ਗਿਆ ਕਰੈਜ਼ੇ ਮੁੰਡਿਆਂ
ਹੋ ਯਾਰੀ ਜਦੋਂ ਦੀ Driver ਆ ਨਾਲ ਲਾ ਲਈ
ਤੂੰ ਹੋਗਿਆ ਏ change ਮੁੰਡਿਆਂ
ਹੋ ਯਾਰੀ ਜਦੋਂ ਦੀ Driver ਆ ਨਾਲ ਲਾ ਲਈ
ਤੂੰ ਹੋਗਿਆ ਏ change ਮੁੰਡਿਆਂ
ਹੋ ਜਾਨ ਜੱਟੀ ਦੀ ਸਕੋਂਦੀ
ਜਿਹੜੀ ਦਬੀ ਚ ਕਾਲੀ ਕਾਲੀ ਭਾਰੀ ਰੱਖਦੇ
ਹੋ ਖੱਬੀ ਜੇਬ ਵਿਚ ਫੋਟੋ ਮੇਰੀ ਪਾਈ ਏ
ਸੱਜੀ ਚ ਲਾਲ ਪਰੀ ਰੱਖਦੇ
ਹੋ ਖੱਬੀ ਜੇਬ ਵਿਚ ਫੋਟੋ ਮੇਰੀ ਪਾਈ ਏ
ਸੱਜੀ ਚ ਲਾਲ ਪਰੀ ਰੱਖਦੇ
ਹੋ ਰਾਤੀ ਚਾਜੂ ਦੇ ਚੁਬਾਰੇ ਲਾਵੇ ਮਹਿਫਲਾਂ
ਤੇ ਮੋਟਰ ਤੇ ਦਿਲ ਲੱਗਦੇ
ਵੇ ਕਦੀ ਪੁੱਛ ਲਿਆ ਕਰ
ਦਿਨ ਨਾਰ ਦਾ ਵੇ ਕਿਦਾ ਤੇਰੇ ਬਿਨ ਲੱਗਦੇ
ਵੇ ਕਦੀ ਪੁੱਛ ਲਿਆ ਕਰ
Time ਨਾਰ ਦਾ ਵੇ ਕਿਦਾ ਤੇਰੇ ਬਿਨ ਲੱਗਦੇ
ਹੋ ਮੰਨੇ ਯਾਰਾ ਬੈੱਲੀਆਂ ਦੀ ਹਰ ਗੱਲ
ਵੇ ਮੇਰਾ ਨਾਲ ਕਾਤੋ ਅੱਡੀ ਰੱਖਦੇ
ਹੋ ਖੱਬੀ ਜੇਬ ਵਿਚ ਫੋਟੋ ਮੇਰੀ ਪਾਈ ਏ
ਸੱਜੀ ਚ ਲਾਲ ਪਰੀ ਰੱਖਦੇ
ਹੋ ਖੱਬੀ ਜੇਬ ਵਿਚ ਫੋਟੋ ਮੇਰੀ ਪਾਈ ਏ
ਸੱਜੀ ਚ ਲਾਲ ਪਰੀ ਰੱਖਦੇ
ਦਾਰੂ ਸ਼ੋਂਕ ਨਾਲ ਪੀਵਾ
ਦੱਸ Mind ਕਾਤੋ ਕਰਦੀ
ਤੇਰਾ ਨਾਲ ਯਾਰ ਤੇਰਾ ਗੁੱਡੀ ਵੇਖੀ ਚੜ੍ਹਦੀ
ਜੇੜੀ ਚੀਜ ਆਖੇ ਤੇਰਾ ਨਾਮ ਲਵਾ ਦੁ
ਦੁਨੀਆਂ ਦੇ ਵਿਚ ਤੈਨੂ Hit ਕਰਵਾ ਦੁ
ਫਿਕਰ ਨਾਂ ਕਰੀ ਗੱਲਾਂ ਵਾਦੀਆਂ ਨੇ ਮੇਰੀਆਂ
ਤੇਰਾ ਅੱਗੇ ਲਾ ਦੁ ਜੱਟ Cash ਦੀਆਂ ਦੇਰੀਆਂ
ਦੱਸਦੀ ਜੇ ਕ਼ੋਈ ਲੰਡੀ ਬੁੱਚੀ ਤੰਗ ਜੇ ਕਰੂਗੀ
ਉਹ ਮਿਨਤਾ ਦੇ ਵਿਚ ਨੀ ਲਿਆਉ ਜੱਟ ਹਨੇਰਿਆ
Mista Baaz!
ਹੋ ਗੱਪਾਂ ਮਾਰਦਾ ਪਿਆਰ ਬੜਾ ਝਾੜ ਦਾ
ਵੇ ਰੀਜ ਤੂੰ ਪੁਗਾਈ ਕ਼ੋਈ ਨਾਂ
ਹੋ ਵਾਅਦੇ fake ਵੇ ਗਏ ਨਾਂ ਕਦੇ lake ਵੇ
ਤੂੰ Film ਵਾਖਾਈ ਕ਼ੋਈ ਨਾਂ
ਹੋ ਵਾਅਦੇ Fake ਵੇ ਗਏ ਨਾਂ ਕਦੇ lake ਵੇ
ਤੂੰ Film ਵਾਖਾਈ ਕ਼ੋਈ ਨਾਂ
ਵੇ ਸੁਣੇ 1 ਨਾਂ ਘਰੇ ਨਾਂ ਜਾਮਾ ਟਿੱਕਦਾ
ਵੇ ਰਾਜ ਅੱਖ ਚੜੀ ਰੱਖਦੇ
ਹੋ ਖੱਬੀ ਜੇਬ ਵਿਚ ਫੋਟੋ ਮੇਰੀ ਪਾਈ ਏ
ਸੱਜੀ ਚ ਲਾਲ ਪਰੀ ਰੱਖਦੇ
ਹੋ ਖੱਬੀ ਜੇਬ ਵਿਚ ਫੋਟੋ ਮੇਰੀ ਪਾਈ ਏ
ਸੱਜੀ ਚ ਲਾਲ ਪਰੀ ਰੱਖਦੇ
ਪਰੀ ਰੱਖਦੇ
ਹੋ ਲਾਲ ਪਰੀ ਰੱਖਦੇ