ਹਾਂ ਕਰਕੇ ਨੀ ਈਨੂ ਤੂ ਮਨਾ ਲੈ
ਮੁੰਡਾ ਹਥਾ ਵਿਚੋਂ ਗਯਾ ਨੀ ਬਚਾ ਲੈ
ਹਾਂ ਕਰਕੇ ਨੀ ਈਨੂ ਤੂ ਮਨਾ ਲੈ
ਮੁੰਡਾ ਹਥਾ ਵਿਚੋਂ ਗਯਾ ਨੀ ਬਚਾ ਲੈ
ਅਮਲੀ ਦੇ ਵਾਂਗੂ ਲਗਦੀ ਆਂ ਤੋਡ਼ ਜੀ
ਨੀ ਤੇਰਾ ਮੁਖ ਵੇਖੇ ਬਿਨਾ ਨਿਓ ਸਰ੍ਦਾ
ਤੇਰੇ 200 ਗ੍ਰਾਮ ਦੇ ਨੀ ਦਿਲ ਬਦਲੇ
ਮੁੰਡਾ ਜੱਟਾਂ ਦਾ ਲਖਾਂ ਦੀ ਜਾਨ ਵਾਰ੍ਦਾ
ਤੇਰੇ 200 ਗ੍ਰਾਮ ਦੇ ਨੀ ਦਿਲ ਬਦਲੇ
ਮੁੰਡਾ ਜੱਟਾਂ ਦਾ ਲਖਾਂ ਦੀ ਜਾਨ ਹਾਂ
ਤੇਰੇ 200 ਗ੍ਰਾਮ ਦੇ ਨੀ ਦਿਲ ਬਦਲੇ
ਸਜ ਧੱਜ ਕੇ ਨੀ perfume ਮਾਰ ਕੇ ਨੀ
ਜਦੋਂ ਨਿਕਲੇ Scooty ਉੱਤੇ ਘਰ ਤੋ
ਤੇਰੇਯਾ ਰਾਹਾਂ ਚ ਨਾਕੇ ਲਾਕੇ ਰਖਦਾ ਨੀ
ਕਰੇ ਜਿਹਦੇ ਜਿਹਦੇ route ’ਆਂ ਦੀ ਨੀ ਵਰਤੇ
ਤੇਰੇਯਾ ਰਾਹਾਂ ਚ ਨਾਕੇ ਲਾਕੇ ਰਖਦਾ ਨੀ
ਕਰੇ ਜਿਹਦੇ ਜਿਹਦੇ route ’ਆਂ ਦੀ ਨੀ ਵਰਤੇ
ਤੇਰੇ ਪਿਛਹੇ ਯਾਮਾਹਾ ਉੱਤੇ ਮਾਰੇ ਗੇੜੀ ਆ
ਨੀ ਮੁੰਡਾ ਡਬ ਕੇ clutch race ’ਆਂ ਮਾਰ੍ਦਾ
ਤੇਰੇ 200 ਗ੍ਰਾਮ ਦੇ ਨੀ ਦਿਲ ਬਦਲੇ
ਮੁੰਡਾ ਜੱਟਾਂ ਦਾ ਲਖਾਂ ਦੀ ਜਾਨ ਵਾਰ੍ਦਾ
ਤੇਰੇ 200 ਗ੍ਰਾਮ ਦੇ ਨੀ ਦਿਲ ਬਦਲੇ
ਮੁੰਡਾ ਜੱਟਾਂ ਦਾ ਲਖਾਂ ਦੀ ਜਾਨ ਵਾਰ੍ਦਾ
ਕਰ ਗਯੀ ਕਤਲ ਤੇਰੀ ਤੀਖੀ eyebrow
ਜੇ ਫਿਰੇ ਮਾਰ੍ਦਾ ਕੋਯੀ ਕਾਲਜੇ ਚ ਭੜਕੇ
ਤਕ ਕੇ ਜਵਾਨੀ ਤੇਰੀ ਪੱਟ ਹੋਣਿਏ
ਨੀ ਦਿਲ amplifier ਵਾਂਗੂ ਧੜਕੇ
ਤਕ ਕੇ ਜਵਾਨੀ ਤੇਰੀ ਪੱਟ ਹੋਣਿਏ
ਨੀ ਦਿਲ amplifier ਵਾਂਗੂ ਧੜਕੇ
ਉੱਤੋਂ ਚਕਵੇ ਜੇ ਸੂਟ ਪਾਕੇ ਲੌਣੀ ਆ ਸ਼ੋਕਿਣੀ
ਜਯੋਂ ਕਮਾਨ ਤੇ ਸ਼ਿਕਾਰੀ ਤੀਰ ਚਾੜ ਦਾ
ਤੇਰੇ 200 ਗ੍ਰਾਮ ਦੇ ਨੀ ਦਿਲ ਬਦਲੇ
ਮੁੰਡਾ ਜੱਟਾਂ ਦਾ ਲਖਾਂ ਦੀ ਜਾਨ ਵਾਰ੍ਦਾ
ਤੇਰੇ 200 ਗ੍ਰਾਮ ਦੇ ਨੀ ਦਿਲ ਬਦਲੇ
ਮੁੰਡਾ ਜੱਟਾਂ ਦਾ ਲਖਾਂ ਦੀ ਜਾਨ ਵਾਰ੍ਦਾ
ਮੈਲਾ ਤੱਕਣ ਨਾ ਦੇਯੁਨ ਤੇਰੇ ਵੱਲ ਨੀ ਕਿਸੇ ਨੂ
ਪੰਗਾ ਫੇਰ ਤੋਂ ਨਾ ਗਬਰੂ ਨੀ ਡਰ ਦਏ
ਇੱਕ ਤੇਰੇ ਨੈਨਾ ਵਾਲੀ Julliet Vodka ਦਾ
ਜੱਟਾਂ ਦਾ ਨੀ ਨਸ਼ਾ ਪੱਤਾ ਕਰ੍ਡਾਏ
ਇੱਕ ਤੇਰੇ ਨੈਨਾ ਵਾਲੀ Julliet Vodka ਦਾ
ਜਗਵੀਰ ਸੋਹੀ ਨਸ਼ਾ ਪੱਤਾ ਕਰ੍ਡਾਏ
ਨਿਗਾਹ ਰਖੇ ਨਾ ਕੀਤੇ ਬੇਗਾਣੀਆ ਦੀ ਨਾਰ ਤੇ
ਕਿੱਤਾ ਇਕ ਨਾਲ ਪ੍ਯਾਰ ਸਿਰੇ ਚਾੜ ਦਾ
ਤੇਰੇ 200 ਗ੍ਰਾਮ ਦੇ ਨੀ ਦਿਲ ਬਦਲੇ
ਮੁੰਡਾ ਜੱਟਾਂ ਦਾ ਲਖਾਂ ਦੀ ਜਾਨ ਵਾਰ੍ਦਾ
ਤੇਰੇ 200 ਗ੍ਰਾਮ ਦੇ ਨੀ ਦਿਲ ਬਦਲੇ
ਮੁੰਡਾ ਜੱਟਾਂ ਦਾ ਲਖਾਂ ਦੀ ਜਾਨ ਵਾਰ੍ਦਾ
ਤੇਰੇ 200 ਗ੍ਰਾਮ ਦੇ ਨੀ ਦਿਲ ਬਦਲੇ
ਮੁੰਡਾ ਜੱਟਾਂ ਦਾ ਲਖਾਂ ਦੀ ਜਾਨ ਵਾਰ੍ਦਾ