ਹੋ ਮੈਨੂੰ ਸਮਝ ਨਾ ਆਈ ਹੁਣ ਤੱਕ ਵੇ
ਗੱਲ ਦੱਸ ਕਿਓਂ ਨੀ ਸੱਚੋਣ ਸੱਚ ਵੇ
ਸਮਝ ਨਾ ਆਈ ਹੁਣ ਤੱਕ ਵੇ
ਗੱਲ ਦੱਸ ਕਿਓਂ ਨੀ ਸੱਚੋਣ ਸੱਚ ਵੇ
ਮੈਨੂੰ ਚੱਲੇ ਤੇਰੇ ਲੱਗਦੇ ਨਿਠੀ ਗੋ
ਇੰਨਾ ਵੀ ਤੂੰ ਹੈ ਨੀ ਮੁੰਡਿਆਂ
ਜਿੰਨਾ ਮੇਰੇ ਮੂਰੇ ਬੰਦੇ ਸ਼ਰੀਫ
ਇੰਨਾ ਵੀ ਤੂੰ ਹੈ ਨੀ ਮੁੰਡਿਆਂ
ਜਿੰਨਾ ਮੇਰੇ ਮੂਰੇ ਬੰਦੇ ਸ਼ਰੀਫ
ਇੰਨਾ ਵੀ ਤੂੰ ਹੈ ਨੀ ਮੁੰਡਿਆਂ
ਫੋਨ ਤੇਰਾ ਰਹਿੰਦਾ ਸਾਰਾ ਸਾਰਾ ਦਿਨ busy
ਦੱਸ ਕੀਹਦੇ ਨਾਲ ਰਹਿਣਾ ਗੱਪਾਂ ਮਾਰਦਾ
ਕੱਢ ’ਦਾ ਨਾ time ਥੋੜ੍ਹਾ ਮੇਰੇ ਲਈ ਸ਼ੋਕੀਨਾ
ਮੁੱਲ ਪਾਵੇਂ ਨਾ ਕਿੱਤੇ ਇਤਵਾਰ ਦਾ
ਫੋਨ ਤੇਰਾ ਰਹਿੰਦਾ ਸਾਰਾ ਸਾਰਾ ਦਿਨ busy
ਦੱਸ ਕੀਹਦੇ ਨਾਲ ਰਹਿਣਾ ਗੱਪਾਂ ਮਾਰਦਾ
ਕੱਢ ’ਦਾ ਨਾ time ਥੋੜ੍ਹਾ ਮੇਰੇ ਲਈ ਸ਼ੋਕੀਨਾ
ਮੁੱਲ ਪਾਵੇਂ ਨਾ ਕਿੱਤੇ ਇਤਵਾਰ ਦਾ
ਦੱਸ ਕਰਦਾ ਰਹੇ ਤੂੰ ਮੈਨੂੰ cheat
ਇੰਨਾ ਵੀ ਤੂੰ ਹੈ ਨੀ ਮੁੰਡਿਆਂ
ਜਿੰਨਾ ਮੇਰੇ ਮੂਰੇ ਬੰਦੇ ਸ਼ਰੀਫ
ਇੰਨਾ ਵੀ ਤੂੰ ਹੈ ਨੀ ਮੁੰਡਿਆਂ
ਮੇਰੇ ਮੂਰੇ ਬੰਦੇ ਸ਼ਰੀਫ
ਇੰਨਾ ਵੀ ਤੂੰ ਹੈ ਨੀ ਮੁੰਡਿਆਂ
ਪਰਦਾ ਪਰਦਾ ਪਰਦਾ
ਪਰਦਾ ਪਰਦਾ ਪਰਦਾ
ਤੂੰ ਹੋਜੇ ਨਾ ਵੇ ਹੋਰ ਕਿਸੇ ਦਾ
ਹੋਜੇ ਨਾ ਵੇ ਹੋਰ ਕਿਸੇ ਦਾ
ਇਸ ਗੱਲ ਤੋਂ ਕੁੜੀ ਦਾ ਦਿਲ ਡਰਦਾ
ਤੂੰ ਹੋਜੇ ਨਾ ਵੇ ਹੋਰ ਕਿਸੇ ਦਾ
ਇਸ ਗੱਲ ਤੋਂ ਕੁੜੀ ਦਾ ਦਿਲ ਡਰਦਾ
ਅੱਲ੍ਹੜਾਂ ਦੇ ਦਿਲ ਹੁੰਦੇ ਕੱਚ ਤੋਂ ਕੱਚੇ
ਵੇ ਬਿਨ ਥੋੜ੍ਹਾ ਤੋਂ ਟੁੱਟ ਜਾਂ ਵੇ
ਯਾਰ ਨਾਲ ਆਪ ਰਹਿਣਾ ਤੋਲਿਰਿਆ ਜਾਣਾ
ਮੇਰੀ ਮੁਠੀ ਵਿਚ ਆਈ ਰੇਹੜੀ ਜਾਂ ਵੇ
ਅੱਲ੍ਹੜਾਂ ਦੇ ਦਿਲ ਹੁੰਦੇ ਕੱਚ ਤੋਂ ਕੱਚੇ
ਵੇ ਬਿਨ ਥੋੜ੍ਹਾ ਤੋਂ ਟੁੱਟ ਜਾਂ ਵੇ
ਯਾਰ ਨਾਲ ਆਪ ਰਹਿਣਾ ਤੋਲਿਰਿਆ ਜਾਣਾ
ਮੇਰੀ ਮੁਠੀ ਵਿਚ ਆਈ ਰੇਹੜੀ ਜਾਂ ਵੇ
ਭੁੱਲ ਜਾਣਾ ਆਪੇ ਰੱਖ ਕੇ ਤਾਰੀਕ
ਇੰਨਾ ਵੀ ਤੂੰ ਹੈ ਨੀ ਮੁੰਡਿਆਂ
ਜਿੰਨਾ ਮੇਰੇ ਮੂਰੇ ਬੰਦੇ ਸ਼ਰੀਫ
ਇੰਨਾ ਵੀ ਤੂੰ ਹੈ ਨੀ ਮੁੰਡਿਆਂ
ਮੇਰੇ ਮੂਰੇ ਬੰਦੇ ਸ਼ਰੀਫ
ਇੰਨਾ ਵੀ ਤੂੰ ਹੈ ਨੀ ਮੁੰਡਿਆਂ
ਰਾਮ ਘੜ੍ਹ ਭੁੱਲਰਨ ਵੱਸਣਾ ਐ ਜਾਕੇ
ਮੇਰੇ ਦਿਲ ਦੇ ਆ ਬੱਸ ਇਹੀ ਰੀਜ ਵੇ
ਕਰੀ ਵੇਖੀ ਵਿਆਹ ਵਾਲਾ
ਲਹਿੰਗਾ ਵੀ ਪਸੰਦ ਨਾਲ਼ੇ
ਲਾਈਆਂ ਫੁਲਕਾਰੀਆਂ ਖ਼ਰੀਦ ਵੇ
ਪਿੰਡ ਰੁਲਾਉਣ ਵਿਚ ਵੇ ਮੈਂ ਵੱਸਣਾ ਐ ਜਾਕੇ
ਮੇਰੇ ਦਿਲ ਦੇ ਆ ਬੱਸ ਇਹੀ ਰੀਜ ਵੇ
ਕਰੀ ਵੇਖੀ ਵਿਆਹ ਵਾਲਾ
ਲਹਿੰਗਾ ਵੀ ਪਸੰਦ ਨਾਲ਼ੇ
ਲਾਈਆਂ ਫੁਲਕਾਰੀਆਂ ਖ਼ਰੀਦ ਵੇ
ਹੁਣ ਹੋਰ wati ਹੋਵੇ ਨਾ ਉਡੀਕ
ਇੰਨਾ ਵੀ ਤੂੰ ਹੈ ਨੀ ਮੁੰਡਿਆਂ
ਜਿੰਨਾ ਮੇਰੇ ਮੂਰੇ ਬੰਦੇ ਸ਼ਰੀਫ
ਇੰਨਾ ਵੀ ਤੂੰ ਹੈ ਨੀ ਮੁੰਡਿਆਂ
ਮੇਰੇ ਮੂਰੇ ਬੰਦੇ ਸ਼ਰੀਫ
ਇੰਨਾ ਵੀ ਤੂੰ ਹੈ ਨੀ ਮੁੰਡਿਆਂ
Jinxy!