ਉਹ convent ਦੀ ਪੜ੍ਹੀ ਹੋਈ
ਮੇਰੀ ਸਿਖਸ਼ਿਆਂ ਸਰਕਾਰੀ
ਉਹ convent ਦੀ ਪੜ੍ਹੀ ਹੋਈ
ਮੇਰੀ ਸਿਖਸ਼ਿਆਂ ਸਰਕਾਰੀ
ਉਹ ਕੁਤਰ ਅੰਗ ਵੇ ਜੀਨੂ
ਮੇਰੀ ਹਰ ਥਾਂ ਅੱਡੇ ਗਰਾਰੀ
ਹਾਏ ਓਹਦੇ ਨਾਲ ਤੇ ਲੱਗਦਾ ਮੇਰਾ
ਜੋੜ ਨਹੀਂ ਫਬਣਾ
ਉਹ UK ਜਾਣਾ ਚਾਉਂਦੀ
ਮੈਂ ਪੰਜਾਬ ਨਹੀਂ ਛੱਡਣਾ
ਉਹ UK ਜਾਣਾ ਚਾਉਂਦੀ
ਮੈਂ ਪੰਜਾਬ ਨਹੀਂ ਛੱਡਣਾ
ਉਹ UK ਜਾਣਾ ਚਾਉਂਦੀ
ਮੈਂ ਪੰਜਾਬ ਨਹੀਂ ਛੱਡਣਾ
ਐਥੇ ਦਾ ਭੈੜਾ weather
ਕੇਂਦੀ ਬੜੀ ਹੀ ਉਡ ’ਦੀ dust ਵੇ
ਕੇਹਰ ਦੀ ਗ਼ਰਮੀ cut ਬਿਜਲੀ ਦੇ
ਬੜਾ ਹੀ ਦੇਦੇ ਕਸ਼ਤੀ ਵੇ
ਐਥੇ ਦਾ ਭੈੜਾ weather
ਕੇਂਦੀ ਬੜੀ ਹੀ ਉਡ ’ਦੀ dust ਵੇ
ਕੇਹਰ ਦੀ ਗ਼ਰਮੀ cut ਬਿਜਲੀ ਦੇ
ਬੜਾ ਹੀ ਦੇਦੇ ਕਸ਼ਤੀ ਵੇ
ਹਾਏ ਇੱਦਾਂ ਤਾਂ ਫਿਰ ਸਾਰੀ ਜ਼ਿੰਦਗੀ
ਔਖਾ ਹੈ ਕੱਟਣਾ
ਉਹ UK ਜਾਣਾ ਚਾਉਂਦੀ
ਮੈਂ ਪੰਜਾਬ ਨਹੀਂ ਛੱਡਣਾ
ਉਹ UK ਜਾਣਾ ਚਾਉਂਦੀ
ਮੈਂ ਪੰਜਾਬ ਨਹੀਂ ਛੱਡਣਾ
ਉਹ UK ਜਾਣਾ ਚਾਉਂਦੀ
ਮੈਂ ਪੰਜਾਬ ਨਹੀਂ ਛੱਡਣਾ
ਮਹਿੰਗੀਆਂ ਲਾਵੇ dress ਆ
ਉਹ ਮਹਿੰਗੇ ਨੇ ਪਰਫ਼ਯੂਮ ਬੜੇ
ਕਾਰਾ ਵਾਲੀ ਮੋਟਰਸੀਕਲੇ ਵੇਖ ਕੇ ਕਹਿਦੀ ਸੁਮ ਬੜੇ
ਮਹਿੰਗੀਆਂ ਲਾਵੇ dress ਆ
ਉਹ ਮਹਿੰਗੇ ਨੇ ਪਰਫ਼ਯੂਮ ਬੜੇ
ਕਾਰਾ ਵਾਲੀ ਮੋਟਰਸੀਕਲੇ ਵੇਖ ਕੇ ਕਹਿਦੀ ਸੁਮ ਬੜੇ
ਓਹਨੂੰ ਸਮਝੋ ਕੋਈ ਸਾਡੇ ਵਰ੍ਹੇ ਨਹੀਂ ਲੱਭਣਾ
ਉਹ UK ਜਾਣਾ ਚਾਉਂਦੀ
ਮੈਂ ਪੰਜਾਬ ਨਹੀਂ ਛੱਡਣਾ
ਉਹ UK ਜਾਣਾ ਚਾਉਂਦੀ
ਮੈਂ ਪੰਜਾਬ ਨਹੀਂ ਛੱਡਣਾ
ਉਹ UK ਜਾਣਾ ਚਾਉਂਦੀ
ਮੈਂ ਪੰਜਾਬ ਨਹੀਂ ਛੱਡਣਾ
ਆਪਣੇ ਗੀਤਾਂ ਵਿਚ ਮੈਂ ਆਪਣੀ
ਸੋਚ ਨੂੰ ਬੰਨ ’ਦਾ ਰਹਿਣਾ ਹਾਂ
ਉਹ pop music ਸੁਣਦੀ ਤੇ ਮੈਂ
ਲੋਕ ਗੀਤ ਹੀ ਸੁਣਦਾ ਹਾਂ
ਆਪਣੇ ਗੀਤਾਂ ਵਿਚ ਮੈਂ ਆਪਣੀ
ਸੋਚ ਨੂੰ ਬੰਨ ’ਦਾ ਰਹਿਣਾ ਹਾਂ
ਉਹ pop music ਸੁਣਦੀ ਤੇ ਮੈਂ
ਲੋਕ ਗੀਤ ਹੀ ਸੁਣਦਾ ਹਾਂ
ਅਟਵਾਲ ਨੇ ਤਾਂ ਰਾਏਕੋਟ ਹੀ ਰਹਿਣਾ
ਐਥੋਂ ਨਹੀਂ ਪੁੱਜਣਾ
ਉਹ UK ਜਾਣਾ ਚਾਉਂਦੀ
ਮੈਂ ਪੰਜਾਬ ਨਹੀਂ ਛੱਡਣਾ
ਉਹ UK ਜਾਣਾ ਚਾਉਂਦੀ
ਮੈਂ ਪੰਜਾਬ ਨਹੀਂ ਛੱਡਣਾ
ਉਹ UK ਜਾਣਾ ਚਾਉਂਦੀ
ਮੈਂ ਪੰਜਾਬ ਨਹੀਂ ਛੱਡਣਾ