ਓ ਤੇਰੇ ਪੇਓ ਦੀ ਸਾਂਝ ਵਜ਼ੀਰਾ ਨਾਲ
ਕਲਾਕਾਰ ਉਚੇ ਸਬ ਲੱਗਦੇ ਰਹੇ
ਨੀ ਮੈਂ ਢੋਲ ਬਣਾਇਆ ਛਾਤੀ ਦਾ
ਮੇਰੇ ਦਿਲ ਤੇ ਡੱਗੇ ਲੱਗਦੇ ਰਹੇ
ਹੋ ਚੜੀ ਜਵਾਨੀ ਟਪ ਕੇ ਵੀ
ਗੁਮਨਾਮ ਰਿਹਾ ਬਲਜੀਤ ਕੁੜੇ
ਪਰ ਭੀਡਾ ਵਿਚ ਦੀ ਹੋ ਹੂ ਕੇ
ਨਾਮ ਮੂਰੇਹ ਆ ਗਿਆ ਵੀਤ ਕੁੜੇ
ਨੀ ਮੈਂ ਤਾਜ ਬ੍ਣਾ ਤਾ ਤੇਰੇ ਲਈ
ਨੀ ਮੈਂ ਤਾਜ ਬ੍ਣਾ ਤਾ ਤੇਰੇ ਲਈ
ਵੇਚ ਦਿੱਤੇ ਸਭ ਗੀਤ ਕੁੜੇ
ਛੱਤ ਉੱਤੇ ਪੂਲ ਬਣਾ ਤਾ ਨੀ
ਤੂ ਛਡ ਆ L.A ਦੀ Beach ਕੁੜੇ
ਚਸਕਾ ਸੀ ਤੈਨੂ ਦੇਖਣ ਦਾ
ਨੀ ਤੇਰੇ ਪਿੰਡ ਦੇ ਮੋੜ ਤੇ ਖੜ੍ਹਦਾ ਸੀ
ਨਾ L ਤੋਂ ਕੁੱਕੜ ਔਂਦਾ ਸੀ
ਨੀ ਤੇਰੇ ਨਾਲ Tuition ਪੜ੍ਹਦਾ ਸੀ
ਅੱਜ ਦੇਖ ਚੜਾਈ ਮਿੱਤਰਾਂ ਦੀ
ਤੂ ਹੁੰਦੀ ਫਿਰਦੀ ਸੀਪ ਕੁੜੇ
ਨੀ ਮੈਂ ਤਾਜ ਬ੍ਣਾ ਤਾ ਤੇਰੇ ਲਈ
ਓ ਵੇਚ ਦਿੱਤੇ ਸਭ ਗੀਤ ਕੁੜੇ
ਤੂ ਆਖਿਆ ਸੀ ਗਾਉਣਾ ਛੱਡ ਦੇ ਵੇ
ਲਿਖਣਾ ਤੇਰੇ ਵੱਸ ਨਹੀ
ਐਸਾ ਕਮ ਨੀ ਕੋਈ ਦੁਨਿਯਾ ਤੇ
ਬੀਬਾ ਬੰਦੇ ਦੇ ਜੋ ਹਥ ਨਹੀ
ਬਾਬਾ ਆਪੇ ਤਖ੍ਤ ਬਿਠਾ ਦੇਵੇ
ਬੰਦਾ ਹੋਵੇ ਨਾ ਬੇ-ਨੀਤ ਕੁੜੇ
ਨੀ ਮੈਂ ਤਾਜ ਬ੍ਣਾ ਤਾ ਤੇਰੇ ਲਈ
ਓ ਵੇਚ ਦਿੱਤੇ ਸਭ ਗੀਤ ਕੁੜੇ
ਇਥੇ ਮੋੜ ਮੋੜ ਤੇ ਟੱਕਰਾਂ ਨੇ
ਬੰਦਾ ਲੜਦਾ ਨਾਲ ਮੁਕੱਦਦਰਾ ਦੇ
ਕਈ ਲੀੜੋ ਲੀਰ ਰੁਮਾਲ ਹੋਏ
ਇਥੇ ਜੋਬਣ ਰੁੱਟੇ ਸਾਧਰਾ ਦੇ
ਏ ਗੀਤਾਂ ਦੇ ਨਾਲ ਗੀਤ ਹੋਇਆ
ਹੋਇਆ ਤੇਰਾ Veet ਕੁੜੇ
ਸੀ ਇਕ ਰੀਝ ਪੁਰਾਣੀ ਮਿੱਤਰਾਂ ਦੀ
ਲੈ ਰੀਲ ਚ ਪਾ ਤੇ ਗੀਤ ਕੁੜੇ
ਨੀ ਮੈਂ ਤਾਜ ਬਣਾ ਤਾ ਤੇਰੇ ਲਈ
ਵੇਚ ਦਿੱਤੇ ਸਭ ਗੀਤ ਕੁੜੇ
ਛੱਤ ਉੱਤੇ ਪੂਲ ਬਣਾ ਤਾ ਨੀ
ਤੂੰ ਛੱਡਿਆ L.A ਦੀ Beach ਕੁੜੇ
ਸੀ ਇਕ ਰੀਜ ਪੁਰਾਣੀ ਮਿੱਤਰਾਂ ਦੀ