ਹੋਵੇਂਗੀ ਤੂ landlord ਅਪਣੇ ਘਰੇ
ਨਖਰੇ ਬਿੱਲੋ ਨਾ ਜੱਟ ਕਿਹੇ ਦੇ ਜਰੇ
ਹੋਵੇਂਗੀ ਤੂ landlord ਅਪਣੇ ਘਰੇ
ਨਖਰੇ ਬਿੱਲੋ ਨਾ ਜੱਟ ਕਿਹੇ ਦੇ ਜਰੇ
ਨਿਤ ਪੱਟਦੇ ਟੋਚਨ ਲਾਕੇ ਅੱਡੀਆਂ
ਨੀ ਵੈਲੀ ਗਏ ਗੱਡ ਜੋੜ ਦੇ
ਅਸੀ ਨਾਰਾਂ ਪਿੱਛੇ , ਨਾਰਾਂ ਪਿੱਛੇ..
ਨਾਰਾਂ ਪਿੱਛੇ ਗੱਡੀਆਂ ਨੀ ਤੋੜ ਦੇ
ਨੀ ਯਾਰਾਂ ਪਿੱਛੇ ਹੱਢ ਤੋੜ ਦੇ
ਨਾਰਾਂ ਪਿੱਛੇ ਗੱਡੀਆਂ ਨੀ ਤੋੜ ਦੇ
ਨੀ ਯਾਰਾਂ ਪਿੱਛੇ ਹੱਢ ਤੋੜ ਦੇ
ਹੁਸਨਾ ਦੇ ਲਿਹੰਦੇ ਨਹੀਂ ਓ ਚਸਕੇ
ਜ਼ਿੰਦਗੀ ਦੇ ਲੈਣੇ ਆਂ ਸਵਾਦ ਨੀ
ਹੁਸਨਾ ਦੇ ਲਿਹੰਦੇ ਨਹੀਂ ਓ ਚਸਕੇ
ਜ਼ਿੰਦਗੀ ਦੇ ਲੈਣੇ ਆਂ ਸਵਾਦ ਨੀ
ਜੇ ਅਧੀ ਰਾਤ ਵੀ ਵਗਾਰ ਪਿਹਿੰਦੀ ਜੱਟ ਨੂ
ਖਿਡੇ ਮੱਥੇ ਪੂਰਦੇ ਲਿਹਾਜ ਨੀ
ਅਸੀ ਹਾਣੀਆਂ ਦੀ ਪੂਰਦੇ ਲਿਹਾਜ ਨੀ
ਸਿਖਰਾਂ ਤੇ ਰਖੀਏ record ਗਡ ਕੇ
ਚਕਮੇ ਜਿਹੇ ਗਬਰੂ ਨੂ ਜੱਬ ਮੋਡ ਦੇ
ਅਸੀ ਨਾਰਾਂ ਪਿੱਛੇ ਗੱਡੀਆਂ ਨੀ ਤੋੜ ਦੇ
ਨੀ ਯਾਰਾਂ ਪਿੱਛੇ ਹੱਢ ਤੋੜ ਦੇ
ਨਾਰਾਂ ਪਿੱਛੇ ਗੱਡੀਆਂ ਨੀ ਤੋੜ ਦੇ
ਨੀ ਯਾਰਾਂ ਪਿੱਛੇ ਹੱਢ ਤੋੜ ਦੇ
ਗਲ ਕਰਦੀ ਕੀ ਗਾਂਧੀ ਵਾਲੇ ਨੋਟ ਦੀ
ਖਟੇ Pound ਆਂ ਜਿਹੇ ਯਾਰ ਬਿੱਲੋ ਅੱਤ ਨੇ
ਗਲ ਕਰਦੀ ਕੀ ਗਾਂਧੀ ਵਾਲੇ ਨੋਟ ਦੀ
ਖਟੇ Pound ਆਂ ਜਿਹੇ ਯਾਰ ਬਿੱਲੋ ਅੱਤ ਨੇ
ਨਾ wait ਆਂ mall ਆਂ ਚ ਮਸ਼ੂਕ਼ਾਂ ਦੀਆਂ ਹੁੰਦੀਆਂ
ਰਾਤਾਂ ਯਾਰੀਆਂ ਲਯੀ ਥਾਨੇਯਾ ਚ ਕਟ ਦੇ
ਰਾਤਾਂ ਯਾਰੀਆਂ ਲਯੀ ਥਾਨੇਯਾ ਚ ਕਟ ਦੇ
ਮੋੜੀਏ ਵਯਾਜ਼ ਸਦਾ ਨਾਲ ਮੂਲ ਦੇ
ਮੋੜੀਏ ਵਯਾਜ਼ ਸਦਾ ਨਾਲ ਮੂਲ ਦੇ
ਗਬਰੂ ਨਾ ਭਜੀ ਕਦੇ ਅਧ ਮੋਡ ਦੇ
ਅਸੀ ਨਾਰਾਂ ਪਿੱਛੇ ਗੱਡੀਆਂ ਨੀ ਤੋੜ ਦੇ
ਨੀ ਯਾਰਾਂ ਪਿੱਛੇ ਹੱਢ ਤੋੜ ਦੇ
ਨਾਰਾਂ ਪਿੱਛੇ ਗੱਡੀਆਂ ਨੀ ਤੋੜ ਦੇ
ਨੀ ਯਾਰਾਂ ਪਿੱਛੇ ਹੱਢ ਤੋੜ ਦੇ
ਨਾ ਸਾਡੇ ਰੌਲੇਆਂ ਚ ਦੁੱਕੀ ਤਿੱਕੀ ਬੋਲਦੀ
ਬਸ ਬੇਲੀਆਂ ਦੀ ਲਈ ਦੀ ਸਲਾਹ ਨੀ
ਨਾ ਸਾਡੇ ਰੌਲੇਆਂ ਚ ਦੁੱਕੀ ਤਿੱਕੀ ਬੋਲਦੀ
ਬਸ ਮਿਤਰਾਂ ਦੀ ਲਈ ਦੀ ਸਲਾਹ ਨੀ
ਵਿਕੀ ਧਾਲੀਵਾਲ ਮੰਗੇ ਹਥ ਜੋਡ਼ ਕੇ
ਯਾਰਾਂ ਬੇਲੀਆਂ ਦੀ ਚੜ੍ਹਦੀ ਕਲਾ ਨੀ
ਯਾਰਾਂ ਬੇਲੀਆਂ ਦੀ ਚੜ੍ਹਦੀ ਕਲਾ ਨੀ
ਐਂਵੇਂ ਤਾਂ ਨੀ ਗਲ ਹੁੰਦੀ Gurjazz ਦੀ
ਐਂਵੇਂ ਤਾਂ ਨੀ ਗਲ ਹੁੰਦੀ Gurjazz ਦੀ
ਸ਼ੌਂਕ ਸ਼ੇਰਾਂ ਦੇ ਨਾ ਗਿੱਧਰਾਂ ਦੇ ਵੈਗ ਜੋਡ਼ ਦੇ
ਅਸੀ ਨਾਰਾਂ ਪਿੱਛੇ ਗੱਡੀਆਂ ਨੀ ਤੋੜ ਦੇ
ਨੀ ਯਾਰਾਂ ਪਿੱਛੇ ਹੱਢ ਤੋੜ ਦੇ
ਨਾਰਾਂ ਪਿੱਛੇ ਗੱਡੀਆਂ ਨੀ ਤੋੜ ਦੇ
ਨੀ ਯਾਰਾਂ ਪਿੱਛੇ ਹੱਢ ਤੋੜ ਦੇ
ਨਾਰਾਂ ਪਿੱਛੇ ਗੱਡੀਆਂ ਨੀ ਤੋੜ ਦੇ
ਨੀ ਯਾਰਾਂ ਪਿੱਛੇ ਹੱਢ ਤੋੜ ਦੇ