LyricsTranslator Logo

Shadow

Singga

  • Available translations: No translations yet
  • Original spelling: English
  • Views: 1
  • Duration: 03:28
English
Mix Mix Mix MixSingh in the house

ਓ ring ਪਾ ਦੇਣੀ ਤੇਰੇ ਐਤਕੀ ਸਿਆਲ ਮੈਂ
ਤਾਂ ਹੀ ਤੇਰਾ ਹੁਣ ਤੋਂ ਹੀ ਰੱਖਦਾ ਖਿਆਲ ਮੈਂ
ਓ ring ਪਾ ਦੇਣੀ ਤੇਰੇ ਐਤਕੀ ਸਿਆਲ ਮੈਂ
ਤਾਂ ਹੀ ਤੇਰਾ ਹੁਣ ਤੋਂ ਹੀ ਰੱਖਦਾ ਖਿਆਲ ਮੈਂ
ਕੱਲੀ-ਕੱਲੀ ਯਾਦ ਤੇਰੀ ਰੱਖੂਗਾ ਸੰਬਾਲ ਮੈਂ
ਰੱਖੇ ਨੇ ਗੁਲਾਬ ਤੇਰੇ ਸਾਰੇ..
ਰੱਖੇ ਨੇ ਗੁਲਾਬ ਤੇਰੇ ਸਾਰੇ..
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ..
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ..
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ..

ਓ ਤੇਰੇ name ਨਾਲ ਦੇਣਖੀ surname ਜੋੜਨਾ
Surname ਜੋੜਨਾ
ਇਸ ਜਨਮ ਫਿਰ ਰਿਸ਼ਤਾ ਨੀ ਤੋੜਨਾ
ਰਿਸ਼ਤਾ ਨੀ ਤੋੜਨਾ
ਹੋ ਤੇਰੇ name ਨਾਲ ਦੇਣਖੀ surname ਜੋੜਨਾ
ਇਸ ਜਨਮ ਫਿਰ ਰਿਸ਼ਤਾ ਨੀ ਤੋੜਨਾ
ਤੇਰੇ ਹਰ ਦੁੱਖ ਨੂੰ ਮੈਂ ਹਾਂਸੇ ਵਿਚ ਮੋੜਨਾ
ਹਾਂਸੇ ਤੈਨੂੰ ਦੇਣੇ ਜਿਂਨੇ ਤਾਰੇ..ਤਾਰੇ
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ

ਓ ਜਿੰਨੀ ਕਰਾਂ ਤੇਰੀ ਕਦੇ wait ਨਈਓਂ ਕਰਦਾ
ਤੇਰੇ ਤੋਂ ਵਗੈਰ ਕਿੱਤੇ date ਨਈਓਂ ਕਰਦਾ
ਹੋ ਜਿੰਨੀ ਕਰਾਂ ਤੇਰੀਕਦੇ wait ਨਈਓਂ ਕਰਦਾ
ਤੇਰੇ ਤੋਂ ਵਗੈਰ ਕਿੱਤੇ date ਨਈਓਂ ਕਰਦਾ
ਸੌਂ ਲੱਗੇ ਲਾਵਾਂ ਤੋਂ ਮੈਂ late ਨਈਓਂ ਕਰਦਾ
ਰੱਖ ਕੇ ਗੁਲਾਬੀ note ਵਾਰੇ ਵਾਰੇ
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ

ਮਾਲਪੁਰ ਦੇ ਸਿੰਗੇ ਚ ਬਸ ਇਕ ਗੱਲ ਦਿਖੀ ਐ
ਇਕ ਗੱਲ ਦਿਖੀ ਐ
ਹਰ ਗੱਲ ਕਰਨੀ ਪਯਾਰ ਨਾਲ ਸੀਖੀ ਐ
ਪਯਾਰ ਨਾਲ ਸੀਖੀ ਐ
ਮਾਲਪੁਰ ਦੇ ਸਿੰਗੇ ਚ ਬਸ ਇਕ ਗੱਲ ਦਿਖੀ ਐ
ਹਰ ਗੱਲ ਕਰਨੀ ਪਯਾਰ ਨਾਲ ਸੀਖੀ ਐ
ਤੇਰੀ ਮੇਰੀ love ਦੀ story ਜਿਂਨੇ ਲਿਖੀ
ਮੁੰਡਾ ਸੋਹਣੀਏ ਟਿੱਕਾ ਕੇ ਗੱਲ ਮਾਰੇ ਮਾਰੇ
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ

Ring ਪਾ ਦੇਣੀ ਤੇਰੇ ਐਤਕੀ ਸਿਆਲ ਮੈਂ
No translation found for this song!
Submit translation

Written by: Manpreet Singh

Lyrics © TUNECORE INC

Share your thoughts on Shadow

0 comments

FAQ

Lorem ipsum dolor sit amet, consectetur adipiscing elit. Sed iaculis dolor urna, vitae porttitor magna fermentum in. Nunc nec rutrum velit. Praesent fermentum arcu sed turpis aliquet.
Interdum et malesuada fames ac ante ipsum primis in faucibus. Quisque viverra elit nec blandit vestibulum. Curabitur tortor orci, convallis nec aliquam et, convallis sed tortor.
Suspendisse tincidunt sem tellus, ac finibus neque feugiat a. Nam consequat efficitur sem vel fringilla. Etiam interdum, est vel imperdiet sodales, felis turpis ornare turpis, vel ornare elit dolor vitae purus. Pellentesque vel hendrerit ante. Aenean egestas, odio at porta euismod, velit nulla hendrerit felis.
Proin quis massa ac urna sagittis imperdiet a non massa. Sed risus massa, aliquet ac gravida a, rhoncus in metus. Orci varius natoque penatibus et magnis dis parturient montes, nascetur ridiculus mus.
Read more
© Copyright 2024 LyricsTranslator.com