LyricsTranslator Logo

Punjaban

Rajvir Jawanda

  • Available translations: No translations yet
  • Original spelling: English
  • Views: 3
  • Duration: 03:24
English
Byg Byrd on the beat
Byg Byrd on the beat
This one for fly in high baby
Byg Byrd
Rajvir Jawanda
I am brown boy

ਨੋਟਾਂ ਦਾ ਪਾਦੂੰ ਮੀਂਹ ਕੁੜੇ
ਇੱਕ ਗੇੜਾ ਦੇ ਜਾ D.J ਤੇ
ਇੱਕ ਗੇੜਾ ਦੇ ਜਾ D.J ਤੇ
ਲਗਦੀ ਆ ਮੇਲਣ ਮਾਲਵੇ ਦੀ
ਦਿਲ ਜੱਟ ਦਾ ਆਇਆ ਜੀਹਦੇ ਤੇ
ਜਿਹਦੇ ਸਿਰ ਉੱਤੇ ਫੁਲਕਾਰੀ ਆ
ਮੈਂਨੂੰ ਲੱਗਦੀ ਜਾਨ ਤੋਂ ਪਿਆਰੀ ਆ
ਇਹਦਾ ਪਤਾ ਕਰੋ ਸਿਰਨਾਵਾਂ
ਤੇਰੇ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਣ ਨੂੰ ਲਾਵਾਂ
ਤੇਰੇ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਣ ਨੂੰ ਲਾਵਾਂ
ਹਾ ਹਾ ਹਾ
ਰੰਗ ਗੋਰਾ ਪਾਉਣੇ ਛੇ ਫੁੱਟ ਦੀ
ਲੱਗਦੀ ਆ ਸਭ ਤੋਂ ਅੱਤ ਕੁਡ਼ੀ
ਲੱਗਦੀ ਆ ਸਭ ਤੋਂ ਅੱਤ ਕੁਡ਼ੀ
ਮੇਰੇ ਵੱਲ ਟੇਢਾ ਜਿਹਾ ਝਾਂਕੀ ਓੁਹ
ਮੇਰੀ ਜਾਨ ਨੂੰ ਪਾ ਗੲ ਜੱਬ ਕੁਡ਼ੀ
ਸਿਫ਼ਤ ਕਰਾਂ ਮੈਂ ਤੇਰੀ ਨੀ
ਕੋਈ ਪੇਸ਼ ਨ ਚਲਦੀ ਮੇਰੀ ਨੀ
ਮੈਂ ਦੱਸ ਕਿੱਧਰ ਨੂੰ ਜਾਵਾਂ
ਤੇਰੇ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਣ ਨੂੰ ਲਾਵਾਂ
ਤੇਰੇ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਣ ਨੂੰ ਲਾਵਾਂ
ਹਾ ਹਾ ਹਾ
ਗੱਲ ਕਰਦੀ ਠੇਠ ਪੰਜਾਬੀ ਚ
ਰਹੀ ਪੜਦੀ ਲੰਡਨ ਜਾਕੇ ਓੁਹ
ਰਹੀ ਪੜਦੀ ਲੰਡਨ ਜਾਕੇ ਓੁਹ
ਧੀ ਲੱਗਦੀ ਲਾਨੇਦਾਰਾਂ ਦੀ
ਤੁਰਦਾ ਆ ਨੀਵੀਂ ਪਾਕੇ ਓੁਹ
ਕਾਲਾ ਸੂਟ ਲੋਂਗ ਹੈਂ ਪਾਉਂਦੀ
ਅੱਖਾਂ ਉੱਤੇ LV ਲਾਉਂਦੀ
ਗੱਭਰੂ ਛੱਡ ਕੇ ਖੜਦੇ ਰਾਵਾਂ
ਤੇਰੇ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਣ ਨੂੰ ਲਾਵਾਂ
ਤੇਰੇ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਣ ਨੂੰ ਲਾਵਾਂ
ਹਾ ਹਾ ਹਾ
ਜਾਕੇ ਖਾੜਾ ਲਾਉਊ ਜਵੰਦਾ ਨੀ
ਲੱਡੂ ਵੰਡਾਂਗੇ ਪਿੰਡ ਸਾਰੇ ਨੂੰ
ਲੱਡੂ ਵੰਡਾਂਗੇ ਪਿੰਡ ਸਾਰੇ ਨੂੰ
ਜੇ ਤੂੰ ਹਾਂ ਕਰੇ ਅੱਜ ਮੈਨੂੰ ਨੀ
ਰੰਗ ਫੇਰ ਮੈਂ ਕਰਾਂ ਚੁਬਾਰੇ ਨੂ
ਬਬਲਾ ਵਿਰਕ ਸਾਂਭ ਕੇ ਰੱਖੂ
ਤੈਨੂੰ ਤਲੀਆਂ ਉੱਤੇ ਚੱਕੂ
ਤੱਤੀਆਂ ਲੱਗਨ ਨਾ ਦੂ ਹਵਾਂਵਾਂ
ਤੇਰੇ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਣ ਨੂੰ ਲਾਵਾਂ
ਤੇਰੇ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਣ ਨੂੰ ਲਾਵਾਂ

ਇਕ ਵਾਰੀ ਹੋਰ

ਤੇਰੇ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਣ ਨੂੰ ਲਾਵਾਂ
ਤੇਰੇ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਣ ਨੂੰ ਲਾਵਾਂ
No translation found for this song!
Submit translation

Written by: MANINDER KALYAN

Lyrics © Songtrust Ave

Share your thoughts on Punjaban

0 comments

FAQ

Lorem ipsum dolor sit amet, consectetur adipiscing elit. Sed iaculis dolor urna, vitae porttitor magna fermentum in. Nunc nec rutrum velit. Praesent fermentum arcu sed turpis aliquet.
Interdum et malesuada fames ac ante ipsum primis in faucibus. Quisque viverra elit nec blandit vestibulum. Curabitur tortor orci, convallis nec aliquam et, convallis sed tortor.
Suspendisse tincidunt sem tellus, ac finibus neque feugiat a. Nam consequat efficitur sem vel fringilla. Etiam interdum, est vel imperdiet sodales, felis turpis ornare turpis, vel ornare elit dolor vitae purus. Pellentesque vel hendrerit ante. Aenean egestas, odio at porta euismod, velit nulla hendrerit felis.
Proin quis massa ac urna sagittis imperdiet a non massa. Sed risus massa, aliquet ac gravida a, rhoncus in metus. Orci varius natoque penatibus et magnis dis parturient montes, nascetur ridiculus mus.
Read more
© Copyright 2024 LyricsTranslator.com