ਬਹੁਤ ਕੁਮਾਯਾ ਬਾਪੂ ਨੇ
ਮੈਨੂ ਸ਼ੌਂਕੀ ਵੀ ਬਣਾਯਾ ਬਾਪੂ ਨੇ
ਆਪ ਅੱਠ ਵੀ ਨਾ ਕੀਤੀਆਂ ਸੀ ਪੂਰੀਆਂ
ਮੈਨੂ college ਚ ਲਾਯਾ ਬਾਪੂ ਨੇ
College ਚ ਲਾਯਾ ਬਾਪੂ ਨੇ
ਸਾਰੀ ਜ਼ਿੰਦਗੀ ford ਓਹਨੇ ਹਕ੍ਯਾ
ਸਾਰੀ ਜ਼ਿੰਦਗੀ ford ਓਹਨੇ ਹਕ੍ਯਾ
ਨਾ ਹੀ ਹਕ੍ਯਾ ਓ ਮਰ ਮਰ ਕੇ
ਜੱਟ Audi ਆਂ ਚ ਘੁੱਮਦਾ ਫਿਰੇ
ਇੱਕ ਬਾਪੂ ਵਾਲੇ ford ਕਰਕੇ
ਜੱਟ Audi ਆਂ ਚ ਘੁੱਮਦਾ ਫਿਰੇ
ਇੱਕ ਬਾਪੂ ਵਾਲੇ ford ਕਰਕੇ
ਓ ਪੈਸੇ ਓ ਚਕ ਕੇ ਵਿਆਜ ਤੇ
ਮੈਨੂ TOEFL ਕਰਾ ਕੇ ਹਟੇਯਾ
ਮੈਨੂ ਚਾਅ ਸੀ Australia ਨੂ ਜਾਨ ਦਾ
ਮੇਰਾ Visa ਓ ਲਵਾ ਕੇ ਹਟੇਯਾ
ਮੁੱਲ ਮੈਂ ਵੀ ਓਥੇ ਜਾ ਕੇ ਪੂਰਾ ਮੋੜਿਆ
ਮੁੱਲ ਮੈਂ ਵੀ ਓਥੇ ਜਾ ਕੇ ਪੂਰਾ ਮੋੜਿਆ
ਪਿੰਡ ਵੇਖ ਦਾ ਏ ਖੜ ਖੜ ਕੇ
ਜੱਟ Audi ਆਂ ਚ ਘੁੱਮਦਾ ਫਿਰੇ
ਇੱਕ ਬਾਪੂ ਵਾਲੇ ford ਕਰਕੇ
ਜੱਟ Audi ਆਂ ਚ ਘੁੱਮਦਾ ਫਿਰੇ
ਇੱਕ ਬਾਪੂ ਵਾਲੇ ford ਕਰਕੇ