LyricsTranslator Logo

Dil Mangdi

Sukh-E

  • Available translations: No translations yet
  • Original spelling: English
  • Views: 0
  • Duration: 03:46
English
Yo
It's Apache Indian and Jazzy B again
Ah we set the trend
Tell 'em, star

ਗੋਰੇ ਰੰਗ ਦੀ, brown ਰੰਗ ਦੀ
ਕੱਲੀ ਕੱਲੀ ਕੁੜੀ ਮੇਰਾ ਦਿਲ ਮੰਗਦੀ
ਗੋਰੇ ਰੰਗ ਦੀ, brown ਰੰਗ ਦੀ
ਕੱਲੀ ਕੱਲੀ ਕੁੜੀ ਮੇਰਾ ਦਿਲ ਮੰਗਦੀ
ਜਿਹੜੇ ਜਾਣ ਦੇ ਨੇ ਮੈਨੂੰ ਓਹਨਾ ਸਾਰਾ ਏ ਪਤਾ
ਕਿਡਾ ਮੈਂ ਸ਼ਿਕਾਰੀ ਪਤਲੇ ਜਿਹੇ ਲੱਕ ਦਾ
ਦਿਲ ਮੰਗਦੀ
ਜਿਹੜੇ ਜਾਣ ਦੇ ਨੇ ਮੈਨੂੰ ਓਹਨਾ ਸਾਰਾ ਏ ਪਤਾ

Classic

ਕਿਡਾ ਮੈਂ ਸ਼ਿਕਾਰੀ ਪਤਲੇ ਜਿਹੇ ਲੱਕ ਦਾ
The girls are looking right at me
ਮੇਰੇ ਉੱਤੇ ਏਨੀਆਂ ਕ ਮਰਦੀਆਂ ਕੁੜੀਆਂ
ਸਾਰੀਆਂ ਦਾ ਅੱਡ ਇਕ
ਸਾਰੀਆਂ ਦਾ ਅੱਡ ਇਕ ਸ਼ਹਿਰ ਬਣ ਸਕਦਾ
ਗੋਰੇ ਰੰਗ ਦੀ, brown ਰੰਗ ਦੀ
ਕੱਲੀ ਕੱਲੀ ਕੁੜੀ ਮੇਰਾ ਦਿਲ ਮੰਗਦੀ
ਗੋਰੇ ਰੰਗ ਦੀ, brown ਰੰਗ ਦੀ
ਕੱਲੀ ਕੱਲੀ ਕੁੜੀ ਮੇਰਾ ਦਿਲ ਮੰਗਦੀ

Watch how di gyal dem all follow we now
Apache Indian and di don Jazzy B, yo
Let's get di flex and ah di, di next one
Ready fi you, girl, I got the love and affection
We come fi run tings, kings from di mountains
Come let me take you on the cliff and the fountains
We love di girls and di body is smoking
We cross the world and you know there's no doubting

ਦਿਲ ਮੰਗਦੀ ਆਜਾ ਮੇਰੇ ਨਾਲ ਵੇ
Shake your body, girl, like you know you going
Name brand tag, gyal, you have di swag
If you got what it takes come up here and dance
Alongside di Don Raja, wah y'ah say, star

ਮੈਥੋਂ ਵੱਧ ਪਤਾ ਨਈਓਂ ਕਿੱਸੇ ਹੋਰ ਮੁੰਡੇ ਨੂੰ
ਕੇ ਕੁੜੀ ਕਿੰਨਾ ਜਿਹਾ ਮੇਰੇ ਉੱਤੇ ਮਰਦੀ ਏ
ਏਕ ਵਾਰੀ ਮਿਲੇ ਜਿਹਦੀ ਆਦਤ ਪੂਵਾ ਦਾ ਮੇਰੀ
ਫੇਰ ਓਹੋ ਜਾਣੀ ਜਾਣੀ ਕਰਦੀ ਆਏ
ਮੈਥੋਂ ਵੱਧ ਪਤਾ ਨਈਓਂ ਕਿੱਸੇ ਹੋਰ ਮੁੰਡੇ ਨੂੰ
ਕੇ ਕੁੜੀ ਕਿੰਨਾ ਜਿਹਾ ਮੇਰੇ ਉੱਤੇ ਮਰਦੀ ਏ
ਏਕ ਵਾਰੀ ਮਿਲੇ ਜਿਹਦੀ ਆਦਤ ਪੂਵਾ ਦਾ ਮੇਰੀ
ਫੇਰ ਓਹੋ ਜਾਣੀ ਜਾਣੀ ਕਰਦੀ ਏ
ਇਕ ਕਾਲੇ ਰੰਗਦੀ ਮੈਂ ਰੱਖੀ ਆ ਬਗਾਟੀ
ਇਕ ਕਾਲੇ ਰੰਗਦੀ ਮੈਂ ਰੱਖੀ ਆ ਬਗਾਟੀ
ਜਨਾ ਖਣਾ ਹੋਕੇ ਬਾਰ ਬਾਰ ਤੱਕਦਾ
ਮੇਰੇ ਉੱਤੇ ਏਨੀਆਂ ਕ ਮਰਦੀਆਂ ਕੁੜੀਆਂ
ਸਾਰੀਆਂ ਦਾ ਅੱਡ ਇਕ
ਸਾਰੀਆਂ ਦਾ ਅੱਡ ਇਕ ਸ਼ਹਿਰ ਬਣ ਸਕਦਾ
ਗੋਰੇ ਰੰਗ ਦੀ, brown ਰੰਗ ਦੀ
ਕੱਲੀ ਕੱਲੀ ਕੁੜੀ ਮੇਰਾ ਦਿਲ ਮੰਗਦੀ
ਗੋਰੇ ਰੰਗ ਦੀ, brown ਰੰਗ ਦੀ
ਕੱਲੀ ਕੱਲੀ ਕੁੜੀ ਮੇਰਾ ਦਿਲ ਮੰਗਦੀ

She got di swag, she got di name tag
She got di ting that you know you don't have
She got di bling, gyal, me got to sing 'bout
You lookin' pretty wit di diamond ring so
Ah, let me take you out tonight
See di city light, hold you close space (all girls)
Dance mek we play
Jazzy B and Apache Indian, what you're choosin' (wherever you are)
Everybody follow us and no losin'
And by the way, you haffi hear me say
Me love di gyal dance when she coming my way
Oh, yeah
Oh, yeah

ਫੁਕਰੇ ਜਿਹਾ ਮੁੰਡਾ ਕਿਥੋਂ ਆ ਗਿਆ
ਹੱਥ ਵਿੱਚ ਪਾਇਆ ਕੜਾ ਸਿਰਾ ਲਾ ਗਿਆ
ਹਾਏ ਹਾਏ ਕਿਹੰਦੇ ਪਿਛੇ ਕੀ ਬੱਚਿਆਂ
ਤੂੰ ਸਾਰੇ ਸ਼ਹਿਰ ਦੀ ਮਲਾਈ ਖਾ ਗਿਆ
ਫੁਕਰੇ ਜਿਹਾ ਮੁੰਡਾ ਕਿਥੋਂ ਆ ਗਿਆ
ਹੱਥ ਵਿੱਚ ਪਾਇਆ ਕੜਾ ਸਿਰਾ ਲਾ ਗਿਆ
ਹਾਏ ਹਾਏ ਕਿਹੰਦੇ ਪਿਛੇ ਕੀ ਬੱਚਿਆਂ
ਤੂੰ ਸਾਰੇ ਸ਼ਹਿਰ ਦੀ ਮਲਾਈ ਖਾ ਗਿਆ
ਤੇਰੇ ਨਾਂਵੇ ਕਰ ਦੁ ਫ੍ਰੀ ਜ਼ਿੰਦਗੀ
ਉਂਝ ਏਕ ਮਿੰਟ ਮੁੰਡੇ ਦਾ ਆਏ ਏਕ ਲਾਖ ਦਾ
ਮੇਰੇ ਉੱਤੇ ਏਨੀਆਂ ਕ ਮਰਦੀਆਂ ਕੁੜੀਆਂ
ਸਾਰੀਆਂ ਦਾ ਅੱਡ ਇਕ
ਸਾਰੀਆਂ ਦਾ ਅੱਡ ਇਕ ਸ਼ਹਿਰ ਬਣ ਸਕਦਾ
ਗੋਰੇ ਰੰਗ ਦੀ,
ਕੱਲੀ ਕੱਲੀ ਕੁੜੀ ਮੇਰਾ
ਗੋਰੇ ਰੰਗ ਦੀ,
ਕੱਲੀ ਕੱਲੀ ਕੁੜੀ ਮੇਰਾ

ਦਿਲ ਮੰਗਦੀ ਆਜਾ ਮੇਰੇ ਨਾਲ ਵੇ
Shake your body, girl, like you know you going
Name brand tag, gyal, you have di swag
If you got what it takes come up here and dance (ay)
No translation found for this song!
Submit translation

Written by: JAANI, APACHE INDIAN, SUKH-E MUZICAL DOCTORZ, SUKHDEEP SINGH DAYAL

Lyrics © Royalty Network, Peermusic Publishing

Share your thoughts on Dil Mangdi

0 comments

FAQ

Lorem ipsum dolor sit amet, consectetur adipiscing elit. Sed iaculis dolor urna, vitae porttitor magna fermentum in. Nunc nec rutrum velit. Praesent fermentum arcu sed turpis aliquet.
Interdum et malesuada fames ac ante ipsum primis in faucibus. Quisque viverra elit nec blandit vestibulum. Curabitur tortor orci, convallis nec aliquam et, convallis sed tortor.
Suspendisse tincidunt sem tellus, ac finibus neque feugiat a. Nam consequat efficitur sem vel fringilla. Etiam interdum, est vel imperdiet sodales, felis turpis ornare turpis, vel ornare elit dolor vitae purus. Pellentesque vel hendrerit ante. Aenean egestas, odio at porta euismod, velit nulla hendrerit felis.
Proin quis massa ac urna sagittis imperdiet a non massa. Sed risus massa, aliquet ac gravida a, rhoncus in metus. Orci varius natoque penatibus et magnis dis parturient montes, nascetur ridiculus mus.
Read more
© Copyright 2024 LyricsTranslator.com