ਨਾ ਨਾ ਨਾ ਅਨਾ
ਨਾ ਨਾ ਨਾ ਅਨਾ
Change ਹੋ ਜਾਣ ਵਾੰਗ Weather girl
ਕਹਿਣ ਗੇ ਨੀ ਪਹਿਲਾਂ ਤੈਨੂੰ ਸਵਾਗਗਰ girl
Change ਹੋ ਜਾਣ ਵਾੰਗ Weather girl
ਕਹਿਣ ਗੇ ਨੀ ਪਹਿਲਾਂ ਤੈਨੂੰ ਸਵਾਗਗਰ girl
ਕਹਿਣ ਗੇ ਨੀ ਕਾਰ ਲੈ ਲਓ
ਫੇਰ ਨੀ ਲਓ
ਕਾਰਾਂ ਦੇ ਬਹਾਨੇ ਲੁਟ ਲੈਣ ਗੇ
ਕਾਰਾਂ ਦੇ ਬਹਾਨੇ ਲੁਟ ਲੈਣ ਗੇ
ਸਾਰੇ ਗੱਪੀ ਗੱਪੀ ਨੀ ਬੀਬਾ
ਬੱਚੀ ਬੱਚੀ ਨੀ ਇਹੁ ਪਹਿਲਾਂ ਬੜਾ ਨੇੜੇ ਹੋ ਹੋ ਬਹਿਣ ਗੇ
ਦਿਲ ਤੋੜਕੇ ਨਾ ਤੈਨੂੰ ਕਿਸੇ ਪੁੱਛਣਾ ਨੀ
ਹਾਏ ਨੀ ਉਂਝ ਬੜਾ baby baby
ਉਂਝ ਬੜਾ baby baby ਕਹਿਣ ਗੇ
ਉਂਝ ਬੜਾ baby baby ਕਹਿਣ ਗੇ
ਉਂਝ ਬੜਾ baby baby ਕਹਿਣ ਗੇ
ਉਂਝ ਬੜਾ baby baby ਕਹਿਣ ਗੇ
ਤੂੰ ਐ ਸ਼ਰੀਗ ਇਹੁ ਸਿਰੇ ਦੇ ਚਲਾਕ ਨੀ
ਚੱਕਣ ਗੇ ਫਾਇਦਾ ਭਾਲ਼ਦੇ ਨੇ ਇਕ ਰਾਤ ਨੀ
ਤੂੰ ਐ ਸ਼ਰੀਗ ਇਹੁ ਸਿਰੇ ਦੇ ਚਲਾਕ ਨੀ
ਚੱਕਣ ਗੇ ਫਾਇਦਾ ਭਾਲ਼ਦੇ ਨੇ ਇਕ ਰਾਤ ਨੀ
ਕੁਝ ਨੀ ਇਹਨਾਂ ਦੇ ਪੱਲੇ
ਗੱਡੀ ਵੀ ਕਿਸੇ ਦੀ ਥਾਲੇ
ਖਰਚਾ ਵੀ ਤੇਰੇ ਕੋਲੋਂ ਲੈਣ ਗੇ
ਸਾਰੇ ਗੁਪੀ ਗੁਪੀ
ਨੀ ਬੀਬਾ ਬੱਚੀ ਬੱਚੀ
ਨੀ ਇਹੁ ਪਹਿਲਾਂ ਬੜਾ ਨੇੜੇ ਹੋ ਹੋ ਬਹਿਣ ਗੇ
ਦਿਲ ਤੋੜ ਕੇ ਨਾ ਤੈਨੂੰ ਕਿਸੇ ਪੁੱਛਣਾ ਨੀ
ਹਾਏ ਨੀ ਉਂਜ ਬੜਾ baby baby
ਉਂਜ baby baby ਕਹਿਣ ਗੇ
ਉਂਜ ਬੜਾ baby baby ਕਹਿਣ ਗੇ
ਉਂਜ ਬੜਾ baby baby ਕਹਿਣ ਗੇ
ਉਂਜ ਬੜਾ baby baby ਕਹਿਣ ਗੇ
ਹੰਦਲ ਮੋਹਾਲੀ ਵਾਲਾ ਵਾਅਦਿਆਂ ਦਾ ਪੱਕਾ ਨੀ
ਡਰ ਨਾ ਰਕਾਨੇ ਕੋਈ ਕਰਦਾ ਨਾ ਧੱਕਾ ਨੀ
ਡਰ ਨਾ ਰਕਾਨੇ ਕੋਈ ਕਰਦਾ ਨਾ ਧੱਕਾ ਨੀ
ਹੰਦਲ ਮੋਹਾਲੀ ਵਾਲਾ ਵਾਅਦਿਆਂ ਦਾ ਪੱਕਾ ਨੀ
ਡਰ ਨਾ ਰਕਾਨੇ ਕੋਈ ਕਰਦਾ ਨਾ ਧੱਕਾ ਨੀ
ਹਰ ਮੰਗ ਪੂਰੀ ਕਰੂ
ਮੁੰਡਾ ਤੇਰੇ ਨਾਲ ਖੜੁ
ਕੇੜਾ ਸ਼ੇਡੂ ਕੰਨਾਂ ਉੱਤੇ ਪੈਣ ਗੇ
ਕੇੜਾ ਸ਼ੇਡੂ ਕੰਨਾਂ ਉੱਤੇ ਪੈਣ ਗੇ
ਸਾਰਿਆਂ ਗੱਪੀ ਗੱਪੀ , ਨੀ ਬੀਬਾ ਬੱਚੀ ਬੱਚੀ
ਨੀ ਇਹੁ ਪਹਿਲਾ ਬੜਾ ਨੇੜੇ ਹੋ ਓ ਬਹਿਣ ਗੇ
ਦਿਲ ਤੋੜਕੇ ਨਾ ਤੈਨੂੰ ਕਿਸੇ ਪੁੱਛਣਾ ਨੀ
ਹਾਏ ਨੀ ਉਂਝ ਬੜਾ baby-baby
ਉਂਝ ਬੜਾ baby-aby ਕਹਿਣ ਗੇ
ਉਂਝ ਬੜਾ baby-aby ਕਹਿਣ ਗੇ
ਉਂਝ ਬੜਾ baby-aby ਕਹਿਣ ਗੇ
ਉਂਝ ਬੜਾ baby-aby ਕਹਿਣ ਗੇ
ਸਾਰਿਆਂ ਗੱਪੀ ਗੱਪੀ , ਨੀ ਬੀਬਾ ਬੱਚੀ ਬੱਚੀ
ਨੀ ਇਹੁ ਪਹਿਲਾ ਬੜਾ ਨੇੜੇ ਹੋ ਓ ਬਹਿਣ ਗੇ
ਉਂਝ ਬੜਾ baby-aby ਕਹਿਣ ਗੇ
Hundal on ਥੇ beat ਯੋ